ਹਰ ਦੇਸ਼ ਦੇ ਵਿੱਚ ਮੀਟ ਨੂੰ ਪਸੰਦ ਕਰਨ ਵਾਲੇ ਬਹੁਤ ਸਾਰੇ ਲੋ ਕ ਮਿਲ ਹੀ ਜਾਣਗੇ। ਹਰ ਦੇਸ਼ ਦੀ ਮੀਟ ਮਾਰਕੀਟ ਦੇ ਵਿੱਚ ਅਲਗ-ਅਲਗ ਜਾਨਵਰਾਂ ਦਾ ਮੀਟ ਵਿਚ ਆ ਜਾਂਦਾ ਹੈ।ਅੱਜ ਅਸੀਂ ਇੰਡੋਨੇਸ਼ੀਆ ਦੀ ਮੀਟ ਮਾਰਕੀਟ ਦੇ ਬਾਰੇ ਵਿੱਚ ਗੱਲ ਕਰਾਂਗੇ। ਇਹ ਇੰਡੋਨੇਸ਼ੀਆ ਦੇ ਨੌਰਥ ਸਾਈਡ ਤੇ ਬ ਣਾ ਈ ਗਈ ਹੈ।ਇਹ ਇੰਡੋਨੇਸ਼ੀਆ ਦੀ ਬਹੁਤ ਹੀ ਮਸ਼ਹੂਰ ਮੀਟ-ਮਾਰਕੀਟ ਹੈ।
ਇਸ ਵਿੱਚ ਚੂਹੇ ਤੋਂ ਲੈ ਕੇ ਚਮਗਾਦੜ ਤੱਕ ਦੇ ਮੀਟ ਨੂੰ ਵੀ ਵੇ ਚ ਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ।ਉਥੋਂ ਦੀਆਂ ਔਰਤਾਂ ਬਹੁਤ ਹੀ ਚਾਅ ਦੇ ਨਾਲ ਮੀਟ ਨੂੰ ਖਰੀਦ ਕੇ ਘਰ ਜਾ ਕੇ ਵੱਖ-ਵੱਖ ਪਕਵਾਨ ਤਿਆਰ ਕਰਦੀਆਂ ਹਨ।ਦੋਸਤੋ ਇਸ ਮੀਟ-ਮਾਰਕੀਟ ਦੇ ਵਿੱਚ ਚੂਹੇ ਚਮਗਾਦੜ ਬਾਂਦਰ ਸੂਰ ਆਦਿ ਬਹੁਤ ਸਾਰੇ ਜਾ ਨ ਵ ਰਾਂ ਦਾ ਮੀਟ ਵੇਚਿਆ ਜਾਂਦਾ ਹੈ।ਇਸ ਮਾਰਕੀਟ ਦੇ ਵਿੱਚ ਸਭਤੋਂ ਵੱਧ
ਅਜਗਰ ਦਾ ਮੀਟ ਵੇਚਿਆ ਜਾਂਦਾ ਹੈ ਅਤੇ ਲੋਕ ਇਸਨੂੰ ਬਹੁਤ ਚਾ ਅ ਦੇ ਨਾਲ ਖਾਂਦੇ ਹਨ। ਇਸ ਮੀਟ ਨੂੰ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ।ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਖਾਣ ਦੇ ਵਿੱਚ ਬਹੁਤ ਹੀ ਸੁਆਦ ਹੁੰਦਾ ਹੈ ਅਤੇ ਇਸ ਦੀ ਕੀ ਮ ਤ ਵੀ ਘੱਟ ਹੁੰਦੀ ਹੈ।ਇਸ ਤਰ੍ਹਾਂ ਇੰਡੋਨੇਸ਼ੀਆ ਦੀ ਇਹ ਮੀਟ-ਮਾਰਕੀਟ ਬਹੁਤ ਸਾਰੇ ਜਾਨਵਰਾਂ ਦਾ ਮੀਟ ਵੇਚਦੀ ਹੈ।
ਉਥੋਂ ਦੇ ਲੋਕ ਵੱਖ-ਵੱਖ ਪ੍ਰਕਾਰ ਦੇ ਜਾਨਵਰਾਂ ਨੂੰ ਖਾਣਾ ਪਸੰਦ ਕ ਰ ਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।