Tuesday , July 27 2021

ਸੌਣ ਸਮੇ ਆਪਣੇ ਆਏ ਪਾਸੇ ਕਦੇ ਵੀ ਨਾ ਰੱਖੋ ਇਹ 10 ਚੀਜਾ !

ਵਿਅਕਤੀ ਨੂੰ 24 ਘੰਟਿਆਂ ਦੇ ਵਿੱਚੋਂ ਛੇ ਘੰਟੇ ਨੀਂਦ ਜ਼ਰੂਰ ਲੈਣੀ ਚਾ ਹੀ ਦੀ ਹੈ।ਅਜਿਹੀ ਸਲਾਹ ਡਾਕਟਰਾਂ ਦੁਆਰਾ ਵੀ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।ਕੁਝ ਵਿਅਕਤੀ ਰਾਤ ਨੂੰ ਸੌਂਦੇ ਸਮੇਂ ਅਜਿਹੀਆਂ ਚੀਜ਼ਾਂ ਆਪਣੇ ਕੋਲ ਰੱਖ ਕੇ ਸੌਂਦੇ ਹਨ,ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਵਿ ਅ ਕ ਤੀ ਨੂੰ ਤੰਦਰੁਸਤ ਰਹਿਣ ਦੇ ਲਈ ਪੂਰੀ ਨੀਂਦ ਲੈਣੀ ਜ਼ਰੂਰੀ ਹੁੰਦੀ ਹੈ।ਸੌਣ ਦੇ ਸਮੇਂ ਆਪਣੇ ਕੋਲ

ਕਦੀ ਵੀ ਇਲੈਕਟਰੌਨਿਕ ਡਿਵਾਇਸ ਜਿਵੇਂ ਕਿ ਸਮਾਰਟ ਫ਼ੋਨ, ਲੈਪਟਾਪ ਆ ਦਿ ਰੱਖ ਕੇ ਨਹੀਂ ਸੋਣਾ ਚਾਹੀਦਾ।ਕਿਉਂਕਿ ਫੋਨ ਵਿਚੋਂ ਅਜਿਹੀਆਂ ਤਰੰਗਾਂ ਨਿਕਲਦੀਆਂ ਹਨ ਜੋਂ ਸਰੀਰ ਦੇ ਹਾਨੀਕਾਰਕ ਹੁੰਦੀਆਂ ਹਨ।ਇਸ ਤੋਂ ਇਲਾਵਾ ਸੌਣ ਦੇ ਸਮੇਂ ਆਪਣੇ ਬੈੱਡ ਜਾਂ ਫਿਰ ਆਪਣੇ ਕਮਰੇ ਦੇ ਵਿੱਚ ਜੁੱ ਤੀ ਆਂ ਨਹੀਂ ਰੱਖਣੀਆਂ ਚਾਹੀਦੀਆਂ।ਅਜਿਹਾ ਕਰਨ ਨਾਲ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ ਅਤੇ

ਦੋਸ਼ ਲੱਗ ਸਕਦੇ ਹਨ।ਸੌਂਦੇ ਸਮੇਂ ਆਪਣੇ ਕੋਲ ਲੋਹੇ ਤੋਂ ਬਣੀਆਂ ਚੀਜ਼ਾਂ ਨ ਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਇਸ ਦੇ ਨਾਲ ਨੀਂਦ ਵਿੱਚ ਵਿਘਨ ਪੈ ਸਕਦਾ ਹੈ। ਅਜਿਹਾ ਕਰਨ ਦੇ ਨਾਲ ਘਰ ਵਿੱਚ ਚੋਰੀ ਵੀ ਹੋ ਸਕਦੀ ਹੈ।ਸੌਂਦੇ ਸਮੇਂ ਆਪਣੇ ਕੋਲ ਸੋਨੇ ਦੇ ਗਹਿਣੇ ਆਦਿ ਨਹੀ ਰੱ ਖ ਣੇ ਚਾਹੀਦੇ।ਅਜਿਹਾ ਕਰਨ ਨਾਲ ਕਿਸਮਤ ਤੇ ਦੋਸ਼ ਲੱਗ ਜਾਂਦਾ ਹੈ।ਸੌਣ ਵੇਲੇ ਜਾਂ ਫਿਰ ਆਪਣੇ ਬੈੱਡ ਤੇ ਕਦੇ ਵੀ

ਕਿਤਾਬਾਂ ਨੂੰ ਅਜਾਈਂ ਨਾ ਸੁੱ ਟੋ। ਇਸ ਤਰ੍ਹਾਂ ਕਰਨ ਨਾਲ ਵਿੱਦਿਆ ਪ ੜ੍ਹਾ ਈ ਦਾ ਅਪਮਾਨ ਹੁੰਦਾ ਹੈ। ਸੋ ਦੋਸਤੋ ਸੌਂਦੇ ਵੇਲੇ ਇਨ੍ਹਾਂ ਚੀਜ਼ਾਂ ਨੂੰ ਆਪਣੇ ਕੋਲ ਕਦੀ ਵੀ ਨਹੀਂ ਰੱਖਣਾ ਚਾਹੀਦਾ।ਤੰਦਰੁਸਤ ਰਹਿਣ ਲਈ ਵਿਅਕਤੀ ਨੂੰ ਵਧੀਆ ਨੀਂਦ ਆਉਣੀ ਜ਼ਰੂਰੀ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *