ਹਰ ਇੱਕ ਇਨਸਾਨ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇ ਣਾ ਚਾਹੁੰਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਸਭਤੋਂ ਪਹਿਲਾਂ ਕੰਮ ਉਸਦਾ ਨਾਮ ਰੱਖਣਾ ਹੁੰਦਾ ਹੈ।ਮਾਪੇ ਬੱਚਿਆਂ ਦਾ ਨਾਮ ਰੱਖਣ ਦੇ ਲਈ ਪੰਡਤਾਂ ਨੂੰ ਬੁਲਾਉਂਦੇ ਹਨ ਅਤੇ ਕਾਫ਼ੀ ਸੋਚ-ਸਮਝ ਕੇ ਉਨ੍ਹਾਂ ਦਾ ਨਾਮ ਰਖਦੇ ਹਨ। ਪਰ ਕ ਈ ਵਾਰ ਮਾਪੇ ਆਪਣੇ ਬੱਚਿਆਂ ਦਾ ਅਜਿਹਾ ਨਾਮ ਰੱਖ ਦਿੰਦੇ ਹਨ ਜੋ ਉਹਨਾਂ ਦੇ ਵਿਨਾਸ਼ ਦਾ ਕਾਰਨ ਬਣਦਾ
ਹੈ।ਦੋਸਤੋ ਅੱਜ ਅਸੀਂ ਕੁਝ ਅਜਿਹੇ ਨਾਂ ਦੱਸਾਂਗੇ ਜੋ ਮਾਪਿਆਂ ਦੁਆਰਾ ਕ ਦੇ ਵੀ ਨਹੀਂ ਰੱਖੇ ਜਾਂਦੇ।ਮਾਪਿਆਂ ਦੁਆਰਾ ਆਪਣੇ ਬੱਚਿਆਂ ਦਾ ਨਾਂ ਕਦੇ ਵੀ ਸ਼ਕੂਨੀ ਨਹੀਂ ਰੱਖਿਆ ਜਾਂਦਾ ਕਿਉਂਕਿ ਇਸ ਦਾ ਅਰਥ ਹੁੰਦਾ ਹੈ ਚਲਾਕ।ਇਸ ਲਈ ਮਾਪੇ ਕਦੀ ਵੀ ਆਪਣੇ ਬੱਚਿਆਂ ਦਾ ਇ ਹ ਨਾਮ ਨਹੀਂ ਰਖਦੇ।ਮਾਪੇ ਆਪਣੇ ਬੱਚਿਆਂ ਦਾ ਨਾਮ ਗੰਧਾਰੀ ਕਦੀ ਵੀ ਨਹੀਂ ਰਖਦੇ।ਬਹੁਤ ਸਾਰੀਆਂ ਸ਼ਕਤੀਆਂ ਦੀ
ਮਾਲਕਣ ਹੋਣ ਦੇ ਬਾਵਜੂਦ ਵੀ ਉਹ ਅੰਨ੍ਹੀ ਬਣ ਕੇ ਰਹਿੰਦੀ ਸੀ।ਇ ਸ ਤਰ੍ਹਾਂ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੇ ਅਜਿਹੇ ਨਾਮ ਨਹੀਂ ਰੱਖੇ ਜਾਂਦੇ ਜੋ ਉਨ੍ਹਾਂ ਦੇ ਬੱਚਿਆਂ ਦਾ ਵਿਨਾਸ਼ ਦਾ ਕਾਰਨ ਬਣ ਜਾਣ।ਇਸ ਲਈ ਬੱ ਚੇ ਦਾ
ਨਾਮਕਰਨ ਕਰਨ ਵੇਲੇ ਬਹੁਤ ਸਾਰੀਆਂ ਗੱਲਾਂ ਦਾ ਧਿ ਆ ਨ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।