ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਦੇ ਬਾਰੇ ਵਿਚ ਦੋਸਤਾਂ ਤੁਹਾਨੂੰ ਪਤਾ ਹੀ ਹੋਵੇਗਾ। ਕਿ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਨੂੰ ਕਾਫ਼ੀ ਸਮਾਂ ਹੋਣ ਨੂੰ ਆ ਗਿਆ ਹੈ ਤੇ ਹੁਣ ਨਸ਼ਿਆਂ ਨੇ ਵੀ ਯੂਕਰੇਨ ਤੇ ਹਮਲੇ ਦੀ ਰਫ਼ਤਾਰ ਤੇਜ਼ ਕਰ
ਦਿੱਤੀ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਵਿੱਚ ਪੜ੍ਹ ਰਹੇ। ਭਾਰਤੀ ਵਿਦਿਆਰਥੀਆਂ ਦੀ ਜਾਨ ਵੀ ਖ਼ਤਰੇ ਵਿੱਚ ਹੈ ਜਿਸ ਦੇ ਕਾਰਨ ਭਾਰਤੀ ਸਰਕਾਰ ਨੇ ਉਨਾਂ ਨੂੰ ਵਾਪਸ ਲਿਆਉਣ ਦਾ ਠੇਕਾ ਲਿਆ ਹੈ। ਅਤੇ ਹੁਣ ਤੱਕ ਚੌਂਹਠ ਸੌ ਤੋਂ ਵੱਧ ਬੱਚੇ ਭਾਰਤ ਆਪਣੇ
ਵਾਪਸ ਆ ਚੁੱਕੇ ਹਨ। ਅਤੇ ਕੁਝ ਦਿਨਾਂ ਦੇ ਵਿੱਚ ਸੱਤ ਹਜਾਰ ਤੋਂ ਵੱਧ ਬੱਚੇ ਹੋਰ ਵਾਪਸ ਆ ਜਾਣਗੇ। ਦੋਸਤੋ ਤੁਹਾਡਾ ਕੀ ਖਿਆਲ ਹੈ ਕਿ ਕੀ ਹੋਵੇਗਾ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਇਸ ਤੋਂ ਇਲਾਵਾ ਦੋਸਤ ਪੈਟਰੋਲ ਦੇ ਸਬੰਧੀ ਇੱਕ
ਹੋਰ ਖ਼ਬਰ ਆਈ ਜਿਸ ਵਿਚ ਦੱਸਿਆ ਜਾ ਰਿਹਾ ਹੈ। ਕਿ ਜਲਦੀ ਹੀ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਦੋਸਤੋ ਇਸ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਦਾ ਮੌਸਮ ਬਦਲ ਰਿਹਾ ਹੈ ਅਤੇ ਨੌੰ ਤਰੀਕ ਤਕ ਆਸਮਾਨ ਵਿਚ
ਬੱਦਲ ਰਹਿਣ ਦੀ ਸਥਿਤੀ ਬਣ ਸਕਦੀ ਹੈ। ਅਜਿਹੀਆਂ ਹੋਰ ਖ਼ਬਰਾਂ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।