ਇਸ ਤਰਾਂ ਦੇ ਆਲਣੇ ਪਹਿਲਾਂ ਤੁਸੀ ਕਦੇ ਨਹੀ ਦੇਖੇ ਹੋਣੇ ਹੈਰਾਨ ਰਹਿ ਜਾਉਗੇ ਦੇਖਕੇ !

ਇਸ ਤਰਾਂ ਦੇ ਆਲਣੇ ਪਹਿਲਾਂ ਤੁਸੀ ਕਦੇ ਨਹੀ ਦੇਖੇ ਹੋਣੇ ਹੈਰਾਨ ਰਹਿ ਜਾਉਗੇ ਦੇਖਕੇ !

ਮਨੁੱਖ ਆਪਣੇ ਘਰ ਨੂੰ ਬਹੁਤ ਹੀ ਮਿਹਨਤ ਅਤੇ ਕਾਫੀ ਪੈ ਸਾ ਖਰਚ ਕਰਕੇ ਬਣਾਉਂਦਾ ਹੈ।ਪਰ ਦੋਸਤੋ ਤੁਸੀਂ ਕਦੀ ਸੋਚਿਆ ਹੈ ਕਿ ਆਕਾਸ਼ ਵਿੱਚ ਉਡਣ ਵਾਲੇ ਪੰਛੀ ਆਪਣਾ ਆਲ੍ਹਣਾ ਕਿਵੇਂ ਤਿਆਰ ਕਰ ਲੈਂਦੇ ਹਨ।ਕਈ ਪੰਛੀ ਇੰਨੇਂ ਕ ਲਾ ਕਾ ਰ ਹੁੰਦੇ ਹਨ

ਕਿ ਬਹੁਤ ਘੱਟ ਸਮੇਂ ਵਿੱਚ ਵਧੀਆ ਆਲ੍ਹਣਾ ਤਿਆਰ ਕਰ ਲੈਂ ਦੇ ਹਨ। ਇਨ੍ਹਾਂ ਆਲ੍ਹਣਿਆਂ ਨੂੰ ਦੇਖ ਕਈ ਵਾਰ ਬਹੁਤ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ।ਵੱਖ ਵੱਖ ਪ੍ਰਕਾਰ ਦੀਆਂ ਚਿੜੀਆਂ ਆਪਣੇ ਲਈ ਵੱਖ ਵੱਖ ਆਕਾਰ ਦੇ ਘਰ ਬ ਣਾ ਉਂ ਦੀ ਆਂ ਹਨ।

ਜਿਵੇਂ ਕਿ ਇੱਕ ਚਿੜੀ ਆਪਣਾ ਆਲ੍ਹਣਾ ਕੰਧਾਂ ਅਤੇ ਪੁਲਾਂ ਦੇ ਹੇ ਠਾਂ ਬਣਾਉਂਦੀ ਹੈ।ਜਿਸ ਕਾਰਨ ਉਹ ਵੱਡੇ ਜੀਵਾਂ ਤੋਂ ਸੁਰਖਿਅਤ ਰਹਿੰਦੀ ਹੈ।ਉਸ ਦੀ ਕਲਾਕਾਰੀ ਦੇਖ ਹੈਰਾਨੀ ਜ਼ਰੂਰ ਹੋਵੇਗੀ।ਲਾਲ ਰੰਗ ਦੀ ਬਹੁਤ ਹੀ ਸੁੰਦਰ ਚਿੜੀ ਆਪਣਾ ਆਲ੍ਹਣਾ ਸਮੁੰਦਰ ਦੇ ਕੋਲ ਚਟਾਨਾਂ ਵਿੱਚ ਖੱਡਾਂ ਖੋਦ ਕੇ ਤਿ ਆ ਰ ਕਰਦੀ ਹੈ।

ਇਸ ਤਰ੍ਹਾਂ ਉਹ ਸੱਪਾਂ ਅਤੇ ਹੋਰ ਜਾਨਵਰਾਂ ਤੋਂ ਬਚੀ ਰਹਿੰਦੀ ਹੈ।ਇੱਕ ਚਿ ੜੀ ਦੀ ਇੰਜੀਨੀਅਰਿੰਗ ਦੇਖ ਤੁਸੀਂ ਹੈਰਾਨ ਰਹਿ ਜਾਓਗੇ।ਦੋਸਤੋ ਇਹ ਚਿੜੀ ਦਰੱਖਤ ਦੇ ਤਣੇ ਅਤੇ ਟਾਹਿਣੀ ਵਿਚਕਾਰ ਮਿੱਟੀ ਦੀ ਸਹਾਇਤਾ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਆਲ੍ਹਣਾਂ ਤਿਆਰ ਕਰਦੀ ਹੈ।ਇਹ ਆਲ੍ਹਣਾ ਗੋ ਲਾ ਕਾ ਰ ਹੁੰਦਾ ਹੈ।

ਇਸ ਆਲ੍ਹਣੇ ਦੀ ਸਹਾਇਤਾ ਨਾਲ ਉਹ ਮੀਂਹ ਹ ਨੇ ਰੀ ਤੋਂ ਵੀ ਬੱਚ ਜਾਂਦੇ ਹਨ। ਸੋ ਦੋਸਤੋ ਇਨਸਾਨਾਂ ਵਾਂਗ ਪੰਛੀ ਵੀ ਆਪਣੇ ਲਈ ਰਹਿਣ ਬਸੇਰਾ ਬਹੁਤ ਹੀ ਮਿਹਨਤ ਨਾਲ ਤਿਆਰ ਕਰਦੇ ਹਨ।ਇਹ ਗੱਲ ਸੋਚਣ ਵਿੱਚ ਬਹੁਤ ਹੀ ਹੈਰਾਨੀ ਵਾ ਲੀ ਹੈ

ਕਿ ਇੱਕ ਪੰਛੀ ਆਪਣੀ ਚੁੰਝ ਨਾਲ ਆਲ੍ਹਣੇ ਦਾ ਨਿਰਮਾਣ ਕ ਰ ਦੇ ਹਨ। ਸੋ ਇਸ ਤਰ੍ਹਾਂ ਪੰਛੀ ਆਪਣੇ ਆਪ ਵਿੱਚ ਬਹੁਤ ਹੀ ਅਨੋਖੇ ਹੁੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ