Home / ਦੇਸੀ ਨੁਸਖੇ / ਬਲੀਚ ਤੋ ਵੀ ਜਿਆਦਾ ਆਵੇਗਾ ਨਿਖਾਰ ਦੇਖ ਸਭ ਕੁਝ ਭੁੱਲ ਜਾਓਗੇ !

ਬਲੀਚ ਤੋ ਵੀ ਜਿਆਦਾ ਆਵੇਗਾ ਨਿਖਾਰ ਦੇਖ ਸਭ ਕੁਝ ਭੁੱਲ ਜਾਓਗੇ !

ਬਹੁਤ ਸਾਰੇ ਲੋਕ ਆਪਣੇ ਚਿਹਰੇ ਦੀ ਤਾਂ ਬਹੁਤ ਜ਼ਿਆਦਾ ਦੇਖਭਾਲ ਕਰਦੇ ਹਨ ਪਰ ਆਪਣੀ ਗਰਦਨ ਅਤੇ ਪੈਰਾਂ ਵੱਲ ਧਿਆਨ ਨਹੀਂ ਦੇ ਪਾਉਂਦੇ।ਜੇਕਰ ਗਰਦਨ ਅਤੇ ਪੈਰਾਂ ਉੱਤੇ ਧੂੜ ਮਿੱਟੀ ਦੇ ਨਾਲ ਕਾਲਾਪਣ ਜੰਮਣਾ ਸ਼ੁਰੂ ਹੋ ਗਿਆ ਹੈ ਤਾਂ ਇਸ ਨੂੰ ਖ਼ਤਮ ਕਰਨ

ਦੇ ਲਈ ਤੁਹਾਨੂੰ ਜਬਰਦਸਤ ਨੁਸਖੇ ਦੱਸਣ ਜਾ ਰਹੇ ਹਾਂ।ਦੋਸਤੋ ਜੇਕਰ ਤੁਸੀ ਗਰਦਨ ਅਤੇ ਪੈਰਾਂ ਉੱਤੋ ਕਾਲੇਪਨ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਕੌਫੀ ਪਾਊਡਰ ਲੈ ਲਵੋ।ਇਸ ਵਿੱਚ ਤੁਸੀਂ ਇੱਕ ਚਮਚ ਨਾਰੀਅਲ ਦਾ ਤੇਲ

ਮਿਕਸ ਕਰ ਲਵੋ ਅਤੇ ਇਸ ਨੂੰ ਆਪਣੀ ਗਰਦਨ ਅਤੇ ਪੈਰਾਂ ਤੇ ਲਗਾ ਕੇ ਮਸਾਜ ਕਰਨੀ ਹੈ।ਸੁੱਕਣ ਤੋਂ ਬਾਅਦ ਤੁਸੀਂ ਗਰਦਨ ਅਤੇ ਪੈਰਾਂ ਨੂੰ ਧੋ ਲੈਣਾ ਹੈ।ਤੁਸੀਂ ਦੇਖੋਗੇ ਕੇ ਜੰਮੀ ਹੋਈ ਗੰਦਗੀ ਖਤਮ ਹੋ ਜਾਵੇਗੀ।ਇਸ ਤੋਂ ਇਲਾਵਾ ਤੁਸੀਂ ਚਾਵਲ ਦੇ ਆਟੇ

ਵਿੱਚ ਨਿੰਬੂ ਦਾ ਰਸ,ਸ਼ਹਿਦ ਅਤੇ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਸਕਦੇ ਹੋ।ਇਸ ਦਾ ਇਸਤੇਮਾਲ ਤੁਸੀਂ ਗਰਦਨ ਅਤੇ ਪੈਰਾਂ ਉੱਤੇ ਕਰ ਸਕਦੇ ਹੋ।ਸੋ ਦੋਸਤੋ ਚਿਹਰੇ ਦੇ ਨਾਲ-ਨਾਲ ਤੁਸੀ ਗਰਦਨ ਉੱਤੇ ਪੈਰਾਂ ਦਾ ਵੀ ਧਿਆਨ ਰੱਖ ਸਕਦੇ ਹੋ।

ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!