Breaking News
Home / ਵਾਇਰਲ / ਸੌਣ ਸਮੇ ਕੋਲ ਨਾ ਰੱਖੋ ਇਹ ਚੀਜਾ ਨਹੀ ਤਾ ਆ ਸਕਦੀ ਹੈ ਗਰੀਬੀ !

ਸੌਣ ਸਮੇ ਕੋਲ ਨਾ ਰੱਖੋ ਇਹ ਚੀਜਾ ਨਹੀ ਤਾ ਆ ਸਕਦੀ ਹੈ ਗਰੀਬੀ !

ਦੋਸਤੋ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ,ਜਿਸ ਨਾਲ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ।ਰਾਤ ਸੌਣ ਵੇਲੇ ਇਨਸਾਨ ਜੇਕਰ ਆਪਣੇ ਸਿਰਹਾਣੇ ਹੇਠਾਂ ਕੁਝ ਅਜਿਹੀਆਂ ਚੀਜ਼ਾਂ ਰੱਖ ਲੈਂਦਾ ਹੈ ਤਾਂ ਉਸਦੀ ਜ਼ਿੰਦਗੀ

ਤੇ ਮਾੜਾ ਪ੍ਰਭਾਵ ਪੈਂਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਤ ਨੂੰ ਸੌਣ ਵੇਲੇ ਕਿਹੜੀਆਂ ਚੀਜ਼ਾਂ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਹੈ।ਦੋਸਤੋ ਰਾਤ ਸੌਣ ਵੇਲੇ ਇਨਸਾਨ ਨੂੰ ਆਪਣੇ ਪੈਰ ਦੱਖਣ ਅਤੇ ਪੂਰਬ ਦਿਸ਼ਾ ਵੱਲ ਨਹੀਂ ਰੱਖਣੇ ਚਾਹੀਦੇ।ਜੇਕਰ ਤੁਸੀਂ ਅਜਿਹਾ

ਕਰਦੇ ਹੋ ਤਾਂ ਇਸ ਨੂੰ ਅਸ਼ੁੱਭ ਮੰਨਿਆ ਗਿਆ ਹੈ।ਇਸ ਲਈ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।ਰਾਤ ਸੌਣ ਵੇਲੇ ਆਪਣੇ ਬੈੱਡ ਦੇ ਕੋਲ ਪਾਣੀ ਦਾ ਗਿਲਾਸ ਰੱਖ ਕੇ ਨਹੀਂ ਸੌਣਾ ਚਾਹੀਦਾ।ਅਜਿਹਾ ਕਰਨਾ ਵਾਸਤੂ ਸ਼ਾਸਤਰ ਦੇ ਵਿੱਚ ਬੁਰਾ ਮੰਨਿਆ ਗਿਆ ਹੈ।

ਇਸ ਤੋਂ ਇਲਾਵਾ ਦੋਸਤੋ ਰਾਤ ਸੌਣ ਵੇਲੇ ਆਪਣੇ ਬੈੱਡ ਦੇ ਕੋਲ ਜੁੱਤੀਆਂ ਜਾਂ ਚੱਪਲਾਂ ਨਹੀਂ ਰੱਖਣੀਆਂ ਚਾਹੀਦੀਆਂ।ਅਜਿਹਾ ਕਰਨਾ ਵੀ ਨਕਾਰਾਤਮਕ ਸ਼ਕਤੀਆਂ ਨੂੰ ਦਾਵਤ ਦੇਣਾ ਮੰਨਿਆ ਜਾਂਦਾ ਹੈ।ਸੋ ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਨੂੰ

ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਖਰਕਾਰ ਕਿਉ ਰੋਦੇ ਨੇ ਕੁੱਤੇ ਰਾਤ ਨੂੰ ਆਇਆ ਸੱਚ ਸਾਹਮਣੇ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਇਸ ਬਾਰੇ ਕਈ ਲੋਕਾਂ ਨੂੰ ਪਤਾ ਹੋਵੇਗਾ ਕਿ …

Leave a Reply

Your email address will not be published.

error: Content is protected !!