ਅਜਿਹਾ ਤਰੀਕਾ ਕਦੇ ਕਿਸੇ ਨੇ ਨਹੀ ਦੱਸਿਆ ਹੋਣਾ ਸਰਦੀਆਂ ਵਿੱਚ ਹੋਵੇਗਾ ਫਾਇਦੇਮੰਦ !

ਅਜਿਹਾ ਤਰੀਕਾ ਕਦੇ ਕਿਸੇ ਨੇ ਨਹੀ ਦੱਸਿਆ ਹੋਣਾ ਸਰਦੀਆਂ ਵਿੱਚ ਹੋਵੇਗਾ ਫਾਇਦੇਮੰਦ !

ਸਰਦੀਆਂ ਦੀ ਵਿੱਚ ਚਮੜੀ ਰੁੱਖੀ ਅਤੇ ਬੇਜਾਨ ਨਜ਼ਰ ਆਉਂਦੀ ਹੈ ਅਤੇ ਇ ਸੇ ਹੀ ਸਮੇਂ ਚਿਹਰੇ ਤੇ ਦਾਗ ਧੱਬੇ ਪੈਣਾ ਸ਼ੁਰੂ ਹੋ ਜਾਂਦੇ ਹਨ।ਇਸ ਲਈ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਤੇ ਸਰਦੀਆਂ ਦੇ ਮੌਸਮ ਦੇ ਲਈ ਅਸੀਂ ਇੱਕ ਸਪੈਸ਼ਲ ਫੇਸਪੈਕ ਤੁਹਾਡੇ ਲਈ ਲੈ ਕੇ ਹਾ ਜ਼ ਰ ਹੋਏ ਹਾਂ।

ਦੋਸਤੋ ਇਸ ਫੇਸ ਪੈਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪ ਹਿ ਲਾਂ ਇੱਕ ਖਾਲੀ ਕਟੋਰੇ ਦੇ ਵਿੱਚ ਇੱਕ ਚੱਮਚ ਸੁੱਕਾ ਦੁੱਧ ਲਵੋ।ਦੋਸਤੋ ਸੁੱਕਾ ਦੁੱਧ ਪਾਉਣ ਤੋਂ ਬਾਅਦ ਅਸੀਂ ਇਸ ਵਿੱਚ 1 ਚਮਚ ਘਰ ਦਾ ਸ਼ੁੱਧ ਦਹੀਂ ਪਾਉਣਾ ਹੈ।ਦਹੀਂ ਚਿਹਰੇ ਦੇ ਲਈ ਬਹੁਤ ਹੀ ਫਾ ਇ ਦੇ ਮੰ ਦ ਹੁੰਦਾ ਹੈ।

ਇਸ ਤੋਂ ਬਾਅਦ ਅਸੀਂ ਇਸ ਮਿਸ਼ਰਣ ਵਿੱਚ ਟਮਾਟਰ ਦਾ ਪਲਪ ਪਾ ਉ ਣਾ ਹੈ।ਟਮਾਟਰ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਤੋਂ ਬਾਅਦ ਅਸੀਂ ਇਕ ਚੱਮਚ ਦੇ ਹਿਸਾਬ ਨਾਲ ਇਸ ਵਿਚ ਸ਼ਹਿਦ ਮਿਲਾ ਦੇਣਾ ਹੈ।ਇਸ ਮਿਸ਼ਰਣ ਨੂੰ ਚਮਚ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਇੱਕ ਫੇ ਸ ਪੈਕ ਤਿਆਰ ਹੋ ਜਾਵੇਗਾ।

ਦੋਸਤੋ ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ ਅ ਤੇ ਇਸ ਫੇਸ ਪੈਕ ਨੂੰ ਆਪਣੇ ਪੂਰੇ ਚਿਹਰੇ ਤੇ ਲਗਾਉ।ਇਸ ਫੇਸ ਪੈਕ ਨੂੰ ਤੁਸੀ 10 ਮਿੰਟ ਦੇ ਲਈ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਇਸਨੂੰ ਟਮਾਟਰ ਦੇ ਛਿਲਕੇ ਦੀ ਸ ਹਾ ਇ ਤਾ ਦੇ ਨਾਲ ਮਸਾਜ ਕਰਦੇ ਹੋ ਉਤਾਰ ਲਵੋ।

ਇਸ ਤੋਂ ਬਾਅਦ ਗੁਣਗੁਣੇ ਪਾਣੀ ਦੀ ਸਹਾਇਤਾ ਦੇ ਨਾਲ ਆਪਣੇ ਪੂਰੇ ਚਿ ਹ ਰੇ ਨੂੰ ਸਾਫ ਕਰ ਲਵੋ।ਚੇਹਰੇ ਨੂੰ ਸਾਫ ਕਰਣ ਤੋਂ ਬਾਦ ਬਦਾਮ ਦੇ ਤੇਲ ਨੂੰ ਹਥੇਲੀ ਤੇ ਲੈ ਕੇ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ।ਇਸ ਨੁਸਖੇ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਇ ਸ ਤੇ ਮਾ ਲ ਕਰ ਸਕਦੇ ਹੋ

ਅਤੇ ਇਹ ਸਰਦੀਆਂ ਵਿੱਚ ਤੁਹਾਡੀ ਚਮੜੀ ਨੂੰ ਬਹੁਤ ਫਾਇਦਾ ਦੇ ਵੇ ਗਾ।ਇਸ ਫੇਸ ਪੈਕ ਵਿੱਚ ਵਰਤੀ ਹਰ ਚੀਜ਼ ਘਰ ਦੀ ਹੈ ਜਿਸ ਕਾਰਨ ਕੋਈ ਸਾਈਡ ਇਫ਼ੈਕਟ ਹੋਣ ਦਾ ਖਤਰਾ ਨਹੀਂ ਹੋਵੇਗਾ।ਸੋ ਦੋਸਤੋ ਸਰਦੀਆਂ ਦੇ ਵਿੱਚ ਇਸ ਦਾ ਇਸਤੇਮਾਲ ਜ ਰੂ ਰ ਕਰੋ

ਅਤੇ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਖਤਮ ਕਰ ਲਵੋ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ