60 ਸਾਲ ਤੱਕ ਨਾ ਝੜਨਗੇ ਨਾ ਚਿੱਟੇ ਹੋਣਗੇ ਵਾਲ ਵੀਰ ਨੇ ਦੱਸਿਆ ਆਸਾਨ ਤਰੀਕਾ !

60 ਸਾਲ ਤੱਕ ਨਾ ਝੜਨਗੇ ਨਾ ਚਿੱਟੇ ਹੋਣਗੇ ਵਾਲ ਵੀਰ ਨੇ ਦੱਸਿਆ ਆਸਾਨ ਤਰੀਕਾ !

ਅੱਜਕਲ ਚਿੱਟੇ ਵਾਲਾਂ ਦੀ ਸਮੱਸਿਆ ਲੋਕਾਂ ਨੂੰ ਬਹੁਤ ਹੀ ਪ ਰੇ ਸ਼ਾ ਨ ਕਰ ਰਹੀ ਹੈ‌।ਛੋਟੀ ਉਮਰ ਵਿੱਚ ਹੀ ਨੌਜਵਾਨ ਪੀੜ੍ਹੀ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਰਹੇ ਹਨ ਅਤੇ ਬਹੁਤ ਜਿਆਦਾ ਝੜਦੇ ਹਨ।ਇਸ ਦੀ ਮੁੱਖ ਵਜ੍ਹਾ ਨੌਜਵਾਨ ਪੀੜੀ ਦੀ ਖਾਣ-ਪੀਣ ਦੀ ਗਲਤ ਆ ਦ ਤ ਹੈ।

ਪਿਛਲੇ ਜਮਾਨੇ ਵਿੱਚ ਲੋਕ ਘਰ ਵਿੱਚ ਬਣੀ ਹੋਈ ਚੀਜ਼ਾਂ ਦਾ ਇਸਤੇਮਾਲ ਕ ਰ ਦੇ ਹਨ ਜਿਵੇਂ ਦੁੱਧ ਦਹੀਂ ਹਰੀਆਂ ਸਬਜ਼ੀਆਂ ਆਦਿ।ਪਰ ਅੱਜਕਲ੍ਹ ਦੇ ਨੌਜਵਾਨ ਫਾਸਟ ਫੂਡ ਵੱਲ ਜ਼ਿਆਦਾ ਧਿਆਨ ਦਿੰਦੇ ਹਨ।ਜਿਸ ਕਾਰਨ ਉਹਨਾਂ ਦੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਆਉਣੀ ਸ਼ੁ ਰੂ ਹੋ ਜਾਂਦੀ ਹੈ।

ਵਾਲਾਂ ਦੇ ਝੜਨ ਦੀ ਸਮੱਸਿਆ ਹੈ ਕੈਮੀਕਲ ਵਾਲੇ ਪ੍ਰੋਡਕਟ ਦਾ ਇ ਸ ਤੇ ਮਾ ਲ ਜ਼ਿਆਦਾ ਕਰਨਾ।ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵਾਲਾ ਤੇ ਜ਼ੈਲ ਹੇਅਰ ਸਪਰੇਅ ਅਤੇ ਬਹੁਤ ਸਾਰੇ ਸੈਂਪੂਆਂ ਦਾ ਇਸਤੇਮਾਲ ਕਰਦੇ ਹਨ।ਇਨ੍ਹਾਂ ਪ੍ਰੋਡਕਟਸ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ ਜੋ ਵਾਲਾਂ ਨੂੰ ਕਮਜ਼ੋਰ ਕ ਰ ਦੇ ਹਨ।

ਜਿਸ ਕਾਰਨ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ।ਇਹਨਾਂ ਸਮੱਸਿਆਵਾਂ ਤੋਂ ਨਿ ਜਾ ਤ ਪਾਉਣ ਲਈ ਲੋਕਾਂ ਨੂੰ ਪਹਿਲਾਂ ਤਾਂ ਖਾਣ ਪੀਣ ਦੀ ਆਦਤ ਨੂੰ ਸਹੀ ਕਰਨ ਦੀ ਲੋੜ ਹੈ। ਵੱਧ ਤੋਂ ਵੱਧ ਘਰੇਲੂ ਚੀਜ਼ਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾ ਹੀ ਦਾ ਹੈ।

ਪਲਾਸਟਿਕ ਦੀ ਕੰਘੀ ਅੱਜ-ਕੱਲ੍ਹ ਸਿਰ ਦੇ ਵਿੱਚ ਜ਼ਿਆਦਾ ਇਸਤੇਮਾਲ ਹੁੰ ਦੀ ਹੈ।ਇਹ ਬਹੁਤ ਹੀ ਜ਼ਿਆਦਾ ਹਾਨੀਕਾਰਕ ਸਿੱਧ ਹੁੰਦੀ ਹੈ ਕਿਉਂਕਿ ਇਹ ਵਾਲਾ ਵਿਚਲੀ ਊਰਜਾ ਨੂੰ ਖਤਮ ਕਰਦੀ ਹੈ।ਹਮੇਸ਼ਾ ਹੀ ਵਾਲਾ ਵਿਚ ਲੱਕੜ ਦੀ ਕੰਘੀ ਦਾ ਇਸਤੇਮਾਲ ਕਰਨਾ ਚਾ ਹੀ ਦਾ ਹੈ।

ਕੈਮੀਕਲ ਵਾਲੇ ਪ੍ਰੋਡਕਟ ਵਾਲਾ ਤੇ ਇਸਤੇਮਾਲ ਨਾ ਕੀਤੇ ਜਾਣ।ਅੱਜ ਕੱ ਲ ਕੁੜੀਆਂ ਵਾਲ ਸਟ੍ਰੇਟ ਕਰਵਾਉਂਦੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਵਾਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ।ਹਮੇਸ਼ਾ ਹੀ ਵਾਲਾ ਤੇ ਘੇਰਲੂ ਅਤੇ ਸ਼ੁੱਧ ਚੀਜਾਂ ਦਾ ਇਸਤੇਮਾਲ ਕਰਨਾ ਚਾ ਹੀ ਦਾ ਹੈ।

ਇਹਨਾਂ ਚੀਜਾਂ ਦਾ ਇਸਤੇਮਾਲ ਕਰਕੇ ਵਾਲਾਂ ਨੂੰ ਝੜਨ ਅਤੇ ਚਿੱਟੇ ਹੋ ਣ ਤੋਂ ਬਚਾਇਆ ਜਾ ਸਕਦਾ ਹੈ।ਸੋ ਦੋਸਤੋ ਆਪਣੇ ਵਾਲਾਂ ਦੀ ਦੇਖਭਾਲ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ