ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਕੇ ਸੀਨੇ ਦੇ ਵਿੱਚ ਜਲਨ ਅਤੇ ਐਸੀਡਿਟੀ ਦੀ ਸਮੱਸਿਆ ਬਣੀ ਰਹਿੰਦੀ ਹੈ।ਐਸੀਡਿਟੀ ਦੀ ਸਮੱਸਿਆ ਬਹੁਤ ਭਿਆਨਕ ਹੁੰਦੀ ਹੈ।ਜੇਕਰ ਸਮੇਂ ਰਹਿੰਦੇ ਇਸ ਦਾ ਇਲਾਜ
ਨਾ ਕੀਤਾ ਜਾਵੇ ਤਾਂ ਇਸ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਐਸੀਡਿਟੀ ਅਤੇ ਜਲਨ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਅਸੀਂ 50 ਗਰਾਮ ਜੀਰਾ,20 ਗ੍ਰਾਮ ਕਾਲੀ
ਮਿਰਚ,10 ਤੋਂ 15 ਹਰੀ ਇਲਾਇਚੀ ਉਥੇ 50 ਗ੍ਰਾਮ ਧਾਗੇ ਵਾਲੀ ਮਿਸਰੀ ਲੈ ਲਵੋ।ਹੁਣ ਤੁਸੀਂ ਜੀਰਾ ਕਾਲੀ ਮਿਰਚ ਅਤੇ ਹਰੀ ਇਲਾਇਚੀ ਨੂੰ ਤਵੇ ਤੇ ਥੋੜ੍ਹਾ ਜਿਹਾ ਭੁੰਨ ਲੈਣਾ ਹੈ। ਇਸ ਤੋਂ ਬਾਅਦ ਅਸੀਂ ਚਾਰਾਂ ਚੀਜ਼ਾਂ ਨੂੰ ਮਿਕਸੀ ਦੀ ਸਹਾਇਤਾ ਦੇ
ਨਾਲ ਚੰਗੀ ਤਰ੍ਹਾਂ ਪੀਸ ਲੈਣਾ ਹੈ।ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਚਾਰ ਚਮਚ ਦਹੀ ਦੇ ਵਿੱਚ ਇੱਕ ਚਮਚ ਇਸ ਨੁਸਖ਼ੇ ਦਾ ਮਿਲਾ ਕੇ ਸੇਵਨ ਕਰਨਾ ਹੈ।ਸਵੇਰੇ ਅਤੇ ਸ਼ਾਮ ਇਸ ਨੁਸਖ਼ੇ ਦਾ ਸੇਵਨ ਕਰਨਾ ਹੈ।ਇਸ ਨਾਲ ਤੁਸੀਂ ਦੇਖੋਗੇ
ਕਿ ਤੁਹਾਡੇ ਪੇਟ ਵਿੱਚ ਬਣਦੀ ਐਸੀਡਿਟੀ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਜ਼ਬਰਦਸਤ ਨੁਸਖੇ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।