Home / ਦੇਸੀ ਨੁਸਖੇ / ਥੋਡਾ ਬੀ ਪੀ ਜਿਨਾ ਮਰਜੀ ਵੱਧਦਾ ਹੋਵੇ ਤੁਸੀ ਡਾਕਟਰ ਸਾਹਿਬ ਦੇ ਇਸ ਨੁਸਖੇ ਨੂੰ ਵਰਤ ਲੋ ਬੀ ਪੀ ਹਮੇਸਾ ਲਈ ਠੀਕ ਹੋਜੂ !

ਥੋਡਾ ਬੀ ਪੀ ਜਿਨਾ ਮਰਜੀ ਵੱਧਦਾ ਹੋਵੇ ਤੁਸੀ ਡਾਕਟਰ ਸਾਹਿਬ ਦੇ ਇਸ ਨੁਸਖੇ ਨੂੰ ਵਰਤ ਲੋ ਬੀ ਪੀ ਹਮੇਸਾ ਲਈ ਠੀਕ ਹੋਜੂ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਜਿਸ ਕਾਰਨ ਇਨ੍ਹਾਂ ਦਾ ਸੁਭਾਅ ਕਾਫੀ ਜ਼ਿਆਦਾ ਚਿੜਚਿੜਾ ਵੀ ਹੋ ਜਾਂਦਾ ਹੈ।ਜੇਕਰ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤਾਂ ਦੋਸਤੋ ਇਸ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ

ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅੱਧਾ ਗਲਾਸ ਪਾਣੀ ਲੈ ਲਵੋ ਅਤੇ ਇਸ ਵਿੱਚ 1 ਚਮਚ ਤਰਬੂਜ ਦੇ ਬੀਜ ਪਾ ਦੇਵੋ।ਹੁਣ ਤੁਸੀ ਪੂਰੀ ਰਾਤ ਲਈ ਇਹਨਾਂ ਨੂੰ ਭਿਉਂ ਕੇ ਛੱਡ ਦੇਣਾ ਹੈ।ਸਵੇਰੇ

ਤੁਸੀਂ ਇਸ ਪਾਣੀ ਨੂੰ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ।ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਇਸ ਨੁਸਖ਼ੇ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਜਾਂ ਫਿਰ ਦੇਸੀ ਖੰਡ ਦਾ ਇਸਤੇਮਾਲ ਕਰ ਸਕਦੇ ਹੋ।ਇਸ ਨੁਸਖ਼ੇ ਦਾ

ਸੇਵਨ ਨਾਲ ਸਵੇਰੇ ਖਾਲੀ ਪੇਟ ਕਰਨਾ ਹੈ।ਇਸ ਨਾਲ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!