Home / ਵਾਇਰਲ / ਮਹਿਲਾ ਨੇ ਪਤੀ ਦੇ ਭਰਾ ਨਾਲ ਕੀਤੀ ਰੌਗਟੇ ਖੜੇ ਕਰਨ ਵਾਲੀ ਵਾਰਦਾਤ !

ਮਹਿਲਾ ਨੇ ਪਤੀ ਦੇ ਭਰਾ ਨਾਲ ਕੀਤੀ ਰੌਗਟੇ ਖੜੇ ਕਰਨ ਵਾਲੀ ਵਾਰਦਾਤ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਆਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਦੇ ਬਾਰੇ ਵਿਚ। ਦੋਸਤੀ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਜਾਣੂ ਨਾਮ ਦੇ ਮੁੰਡੇ ਦਾ ਵਿਆਹ ਦੋ ਸਾਲ ਪਹਿਲਾਂ ਕੀਤਾ ਜਾਂਦਾ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ

ਜਾਣੂ ਦੀ ਦਿਮਾਗੀ ਹਾਲਤ ਖ਼ਰਾਬ ਹੋ ਜਾਂਦੀ ਹੈ। ਜਿਸਦੇ ਕਾਰਨ ਉਹ ਆਏ ਦਿਨ ਆਪਣੇ ਸਹੁਰੇ ਪਰਿਵਾਰ ਵਾਲਿਆਂ ਦੇ ਨਾਲ ਲੜਦੀ ਰਹਿੰਦੀ ਸੀ। ਅਤੇ ਉਨ੍ਹਾਂ ਤੇ ਮੁਕੱਦਮਾ ਕਰਨ ਦੇ ਦਾਅਵੇ ਵੀ ਕਰਦੀ ਰਹਿੰਦੀ ਸੀ। ਇਸ ਸਮੇਂ ਇੱਕ ਦਿਨ ਉਹ

ਆਪਣੇ ਦਿਉਰ ਦੇ ਨਾਲ ਝਗੜਨ ਲੱਗ ਜਾਂਦੀ ਹੈ। ਜਿਸ ਦੇ ਵਿਚ ਉਹ ਆਪਣੇ ਦਿਉਰ ਦਾ ਪ੍ਰਾਈਵੇਟ ਪਾਰਟ ਇੱਕ ਚਾਕੂ ਨਾਲ ਕੱਟ ਦਿੰਦੀ ਹੈ ਅਤੇ ਇਸ ਤੋਂ ਬਾਅਦ ਆਪਣੇ ਦੋਵਾਂ ਦਸੂਹੀ ਘੁੱਟ ਦਿੰਦੀ ਹੈ। ਇਹ ਸਭ ਹੋਣ ਤੋਂ ਬਾਅਦ ਅੱਗੇ ਕੀ

ਵਾਪਰਦਾ ਹੈ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!