Home / ਵਾਇਰਲ / ਇਸ ਸਕੀਮ ਨਾਲ ਮਿਲੇਗਾ 3000 ਮਹੀਨਾ ਫਾਰਮ ਕਿਵੇ ਭਰਨਾ ਵੇਖੋ ਪੂਰੀ ਜਾਣਕਾਰੀ !

ਇਸ ਸਕੀਮ ਨਾਲ ਮਿਲੇਗਾ 3000 ਮਹੀਨਾ ਫਾਰਮ ਕਿਵੇ ਭਰਨਾ ਵੇਖੋ ਪੂਰੀ ਜਾਣਕਾਰੀ !

ਦੋਸਤੋ ਇਸ ਵੇਲੇ ਦੀ ਵੱਡੀ ਖਬਰ ਵਿਦਿਆਰਥੀਆਂ ਦੇ ਲਈ ਸਾਹਮਣੇ ਆ ਰਹੀ ਹੈ ਜਿਸ ਵਿੱਚ ਤੁਹਾਨੂੰ ਵੀ ਹੋ ਸਕਦਾ ਹੈ ਵੱਡਾ ਫਾਇਦਾ। ਸਰਕਾਰ ਵੱਲੋਂ 10ਵੀਂ ਪਾਸ ਵਿਦਿਆਰਥੀਆਂ ਦੇ ਲਈ ਪੋਸਟ ਮੈਟਰਿਕ ਸਕੋਲਰਸ਼ਿਪ ਦੀ ਆਖਰੀ ਮਿਤੀ ਨੂੰ ਵਧਾ ਕੇ 15

ਮਾਰਚ ਤੱਕ ਕਰ ਦਿੱਤਾ ਗਿਆ ਹੈ।ਡਾਕਟਰ ਬੀ ਆਰ ਅੰਬੇਦਕਰ ਦੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਵਿੱਚ 3000 ਰੁਪਏ ਪ੍ਰਤੀ ਮਹੀਨਾ ਵਿਦਿਆਰਥੀ ਨੂੰ ਦਿੱਤਾ ਜਾਵੇਗਾ।ਇਸ ਸਕੋਲਰ ਸ਼ਿਪ ਦੇ ਲਈ ਐਸੀ ਵਿਦਿਆਰਥੀ ਡਾਕਟਰ ਬੀ ਆਰ ਅੰਬੇਦਕਰ

ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ।ਪੋਸਟ ਮੈਟ੍ਰਿਕ ਸਕੋਲਰਸ਼ਿਪ ਵਿਦਿਆਰਥੀਆਂ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੀ ਹੈ।ਇਸ ਲਈ ਜਿਹੜੇ ਵਿਦਿਆਰਥੀ ਇਸ ਦਾ ਲਾਭ ਲੈਣਾ ਚਾਹੁੰਦੇ ਹਨ

ਉਹ ਜਲਦੀ ਹੀ ਇਸ ਆਫੀਸੀਅਲ ਵੈੱਬਸਾਈਟ ਤੇ ਜਾ ਕੇ ਆਪਣੇ ਫਾਰਮ ਨੂੰ ਅਪਲਾਈ ਕਰ ਦੇਣ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!