ਹਰ ਇੱਕ ਇਨਸਾਨ ਖੂਬਸੂਰਤ ਅਤੇ ਆਕਰਸ਼ਕ ਚਿ ਹ ਰੇ ਦੀ ਇੱਛਾ ਰੱਖਦਾ ਹੈ। ਚਿਹਰੇ ਤੇ ਮੌਜੂਦ ਕਾਲੇ ਧੱਬੇ ਦੇਖਣ ਵਿੱਚ ਕਾਫੀ ਭੱਦੇ ਨਜ਼ਰ ਆਉਂਦੇ ਹਨ। ਲੋਕ ਖੂਬਸੂਰਤ ਚਿਹਰੇ ਲਈ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਪਰ ਇਹ ਚਿਹਰੇ ਲਈ ਹਾਨੀਕਾਰਕ ਹੋ ਸਕਦੇ ਹਨ।ਅੱਜ ਅਸੀਂ ਇੱ ਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਚਿਹਰੇ ਤੇ ਨਿਖਾਰ ਪੈਦਾ ਕਰੇਗਾ।
ਇਸ ਨੁਸਖ਼ੇ ਨੂੰ ਅਸੀਂ ਪੂਰੇ ਸਰੀਰ ਤੇ ਵਰਤ ਸਕਦੇ ਹਾਂ। ਦੋਸਤੋ ਇੱਕ ਕੋ ਟ ਰੇ ਦੇ ਵਿੱਚ ਦੋ ਚਮਚ ਕੱਚਾ ਦੁੱਧ ਲਓ।ਕੱਚਾ ਦੁੱਧ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸਤੋਂ ਬਾਅਦ ਅੱਧਾ ਟਮਾਟਰ ਲਵੋ ਅਤੇ ਉਸਦਾ ਪਲਪ ਇਸ ਵਿੱਚ ਮਿਲਾ ਲਵੋ।
ਇਸਨੂੰ ਮਿਕਸ ਕਰ ਲਵੋ ਅਤੇ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ। ਇ ਸ ਨੂੰ ਲਗਾਉਣ ਤੋਂ ਬਾਅਦ ਤੁਸੀਂ ਹਲਕੇ ਹੱਥਾਂ ਦੇ ਨਾਲ ਮਸਾਜ ਕਰਨੀ ਸ਼ੁਰੂ ਕਰ ਦੇਵੋ।ਮਸਾਜ ਉਦੋਂ ਤੱਕ ਕਰੋ ਜਦੋਂ ਤੱਕ ਕਿ ਇਹ ਮਿਸ਼ਰਣ ਤੁਹਾਡੇ ਚਿਹਰੇ ਤੇ ਸੁੱਕ ਨਾ ਜਾ ਵੇ।
ਜਿਸ ਵੇਲੇ ਤੁਸੀਂ ਮਸਾਜ ਕਰੋਗੇ ਉਸ ਸਮੇਂ ਡੈਡ ਸਕਿਨ ਸੈ ਲ ਸ ਬਾਹਰ ਨਿਕਲ ਕੇ ਆਉਣਗੇ ਅਤੇ ਨਿਖਾਰ ਆਵੇਗਾ। ਇਸ ਤੋਂ ਬਾਅਦ ਤੁਸੀਂ ਤਾਜੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਇਸ ਨੂੰ ਹਫ਼ਤੇ ਦੇ ਵਿੱਚ ਤਿੰਨ ਵਾਰ ਇ ਸ ਤੇ ਮਾ ਲ ਕਰੋ।
ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।