ਬੇਟੀ ਦੇ ਕਮਰੇ ਵਿੱਚ ਪਹੁੰਚੀ ਮਾ ਕਮਰੇ ਦੀ ਹਾਲਤ ਦੇਖ ਨਿਕਲੀਆ ਚੀਕਾ !

ਸਿਡਨੀ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆਇਆ ਹੈ ਜੋ ਸੁਣਨ ਵਿੱਚ ਕਾਫੀ ਅਜੀਬ ਵੀ ਲੱਗ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ ਤੇ ਇਸ ਘਟਨਾ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਵੀ ਬਹੁਤ ਹੈਰਾਨ ਹੋ ਰਹੇ ਹਨ।ਦਰਅਸਲ ਇੱਕ ਘ ਰ ਦੇ ਵਿੱਚ ਮਾਂ ਅਤੇ ਉਸ ਦੀ ਬੇਟੀ ਰਹਿੰਦੇ ਹਨ।

ਲੜਕੀ ਘਰ ਦੇ ਉੱਪਰ ਵਾਲੇ ਕਮਰੇ ਦੇ ਵਿਚ ਰਹਿੰਦੀ ਸੀ। ਇੱ ਕ ਦਿਨ ਮਾਂ ਉਸਦੇ ਕਮਰੇ ਵਿੱਚ ਗਈ ਅਤੇ ਕੰਧ ਦੇ ਇੱਕ ਕੋਨੇ ਤੇ ਬਹੁਤ ਅਜੀਬ ਚੀਜ਼ ਦੇਖ ਕੇ ਉਹ ਡਰ ਗਈ।ਦਰਅਸਲ ਕੰਧ ਦੇ ਇੱਕ ਕੋਨੇ ਦੇ ਵਿਚੋਂ ਬਹੁਤ ਸਾਰੀਆਂ ਅਜੀਬ ਤਰ੍ਹਾਂ ਦੀਆਂ ਮੱਕੜੀਆਂ ਨਿਕਲ ਰਹੀਆਂ ਸਨ।ਇਹ ਦੇਖ ਉਹ ਔਰਤ ਬਹੁਤ ਜ਼ਿਆਦਾ ਡ ਰ ਗਈ

ਅਤੇ ਉਸਨੇ ਆਪਣੇ ਕੈਮਰੇ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਖਿੱਚ ਲ ਈ ਆਂ।ਇਸ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਅਤੇ ਇਨਾਂ ਨੂੰ ਦੇਖ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਤ ਸ ਵੀ ਰਾਂ ਐਡੀਟਿੰਗ ਦੁਆਰਾ ਤਿਆਰ ਕੀਤੀਆਂ ਗਈਆਂ ਹਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਮੌਸਮ ਕਾਰਨ ਅਜਿਹੇ ਕੁਝ ਜਾ ਨ ਵ ਰ ਘਰਾਂ ਦੇ ਵਿੱਚ ਮੌਜੂਦ ਰਹਿ ਜਾਂਦੇ ਹਨ।ਇਸ ਤਰ੍ਹਾਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੇਅਰ ਸੈਲੂਨ ਦੀ ਆੜ ਚ ਚੱਲ ਰਿਹਾ ਸੀ ਗੰਦਾ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਤੋਂ ਆ ਰਿ ਹਾ ਤਾਜ਼ਾ ਮਾਮਲਾ …

Leave a Reply

Your email address will not be published. Required fields are marked *