Breaking News
Home / ਦੇਸੀ ਨੁਸਖੇ / ਕੱਚਾ ਆਲੂ ਕਰੇਗਾ ਸਫੈਦ ਵਾਲਾ ਨੂੰ ਕਾਲਾ !

ਕੱਚਾ ਆਲੂ ਕਰੇਗਾ ਸਫੈਦ ਵਾਲਾ ਨੂੰ ਕਾਲਾ !

ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਅਸੀਂ ਆਲੂ ਲੈ ਲਵਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਦੇ ਛਿਲਕੇ ਉਤਾਰ ਦੇਵਾਂਗੇ।ਇਸ ਨੁਸਖੇ ਨੂੰ ਤਿਆਰ

ਕਰਨ ਦੇ ਲਈ ਅਸੀਂ ਆਲੂ ਦੇ ਛਿਲਕਿਆਂ ਦਾ ਇਸਤੇਮਾਲ ਕਰਾਂਗੇ।ਹੁਣ ਇੱਕ ਲੋਹੇ ਦੀ ਕੜਾਹੀ ਲੈ ਲਵੋ ਅਤੇ ਉਸ ਵਿੱਚ ਦੋ ਗਿਲਾਸ ਪਾਣੀ ਪਾ ਕੇ ਆਲੂ ਦੇ ਛਿਲਕੇ ਇਸ ਵਿੱਚ ਪਾ ਦੇਵੋ।ਹਲਕੀ ਗੈਸ ਤੇ ਇਸ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦੇਵੋ।ਜਦੋਂ ਇਸ

ਵਿੱਚ ਤਿੰਨ-ਚਾਰ ਉਬਾਲ ਆ ਜਾਣ ਤਾਂ ਤੁਸੀਂ ਦੋ ਚਮਚ ਇਸ ਵਿੱਚ ਆਂਵਲਾ ਪਾਊਡਰ ਪਾ ਦੇਣਾ ਹੈ। ਚੰਗੀ ਤਰ੍ਹਾਂ ਇਨ੍ਹਾਂ ਨੂੰ ਮਿਕਸ ਕਰਕੇ ਹਲਕੀ ਗੈਸ ਤੇ ਥੋੜਾ ਹੋਰ ਉਬਾਲ ਲਵੋ।ਇਸ ਤਰ੍ਹਾਂ ਸਾਡਾ ਹੇਅਰ ਡਾਈ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਠੰਡਾ

ਕਰਕੇ ਤੁਸੀਂ ਛਾਣ ਕੇ ਕਿਸੇ ਸਪਰੇਅ ਬੋਤਲ ਦੇ ਵਿੱਚ ਭਰ ਲਵੋ।ਆਪਣੇ ਸਫੇਦ ਵਾਲਾਂ ਉੱਤੇ ਤੁਸੀਂ ਸਪਰੇਅ ਕਰਕੇ ਰਾਤ ਭਰ ਦੇ ਲਈ ਛੱਡ ਦਿਓ ਤੇ ਸਵੇਰੇ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਕਰਨ ਤੇ

ਤੁਹਾਡੇ ਵਾਲ ਹੌਲੀ-ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਇੱਕ ਵਾਰ ਇਸ ਬਿਹਤਰੀਨ ਨੁਸਖੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!