ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਿੱਲੀ ਦੇ ਰੋਹਿਨੀ ਕੋਰਟ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਦਿੱਲੀ ਦੇ ਰੋਹਿਨੀ ਕੋਰਟ ਦੇ ਵਿੱਚ ਇੱਕ ਵੱਡੀ ਗੈਂਗਵਾਰ ਫਾਈਟ ਹੋ ਗਈ। ਜਿਸ ਤੋਂ ਬਾਅਦ ਉਥੇ
ਕਈ ਵਕੀਲ ਤੇ ਕਈ ਗੁਨਾਹਗਾਰਾਂ ਦੀ ਮੌਕੇ ਤੇ ਹੀ ਗੋਲੀਆਂ ਲੱਗਣ ਦੇ ਕਾਰਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ। ਕਿ ਇਕ ਜਤਿੰਦਰ ਬੌਬੀ ਨਾਮ ਦਾ ਇੱਕ ਵੱਡਾ ਗੈਂਗਸਟਰ ਜਿਸ ਦੀ ਕੋਰਟ ਦੇ ਵਿੱਚ ਅੱਜ ਪੇਸ਼ੀ ਹੋਣ ਜਾ ਰਹੀ ਸੀ। ਫਿਰ ਜਦੋਂ ਉੱਥੇ ਉਸ ਦੀ ਪੇਸ਼ੀ
ਕੀਤੀ ਗਈ ਤਾਂ ਉੱਥੇ ਹੀ ਉਸ ਦੀ ਇਕ ਗੈਂਗਵਾਰ ਹੋ ਗਈ। ਜਿਸ ਤੋਂ ਬਾਅਦ ਦੂਸਰੀ ਧਿਰ ਵਾਲੇ ਮੁੰਡਿਆਂ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿੱਤੀਆਂ ਅਤੇ ਇਹ ਨਿਹੱਥੇ ਸਨ। ਜਿਸ ਕਾਰਨ ਕਈ ਵਕੀਲਾਂ ਅਤੇ ਇਸ ਵੱਡੇ ਗੈਂਗਸਟਰ ਦੀ ਮੌਕੇ ਤੇ ਹੀ ਮੌਤ ਹੋ
ਜਾਂਦੀ ਹੈ ਇਸ ਦੀ ਵੀਡਿਓ ਕੲੀ ਲੋਕਾਂ ਨੇ ਬਣਾਈ ਹੈ। ਪਰ ਦੂਸਰੀ ਧਿਰ ਕੌਣ ਸੀ ਇਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।