Home / ਵਾਇਰਲ / ਖੇਤਾ ਚ ਖੇਡਦਾ ਖੇਡਦਾ ਡੂੰਘੇ ਬੋਰਵੈੱਲ ਚ ਡਿੱਗਿਆ ਬੱਚਾ ਪੈ ਗਿਆ ਗਾਹ ਮਾ-ਬਾਪ ਦਾ ਰੋ-ਰੋ ਹੋਇਆ ਮਾੜਾ ਹਾਲ ਦੇਖੋ ਤਸਵੀਰਾ !

ਖੇਤਾ ਚ ਖੇਡਦਾ ਖੇਡਦਾ ਡੂੰਘੇ ਬੋਰਵੈੱਲ ਚ ਡਿੱਗਿਆ ਬੱਚਾ ਪੈ ਗਿਆ ਗਾਹ ਮਾ-ਬਾਪ ਦਾ ਰੋ-ਰੋ ਹੋਇਆ ਮਾੜਾ ਹਾਲ ਦੇਖੋ ਤਸਵੀਰਾ !

ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਖ਼ਬਰ ਮੱਧ ਪ੍ਰਦੇਸ਼ ਦੇ ਦਮੋਹ ਤੋਂ ਸਾਹਮਣੇ ਆ ਰਹੀ ਹੈ।ਜਿੱਥੇ ਕੇ 3 ਸਾਲਾਂ ਦਾ ਪ੍ਰਿੰਸ ਖੁੱਲ੍ਹੇ ਬੋਰਵੈੱਲ ਦੇ ਵਿੱਚ ਜਾ ਡਿੱਗਿਆ।ਤੁਹਾਨੂੰ ਦੱਸ ਦਈਏ ਕਿ ਖੇਤਾਂ ਦੇ ਵਿੱਚ ਤਿੰਨ ਸਾਲਾਂ ਦਾ ਪ੍ਰਿੰਸ ਖੇਡ ਰਿਹਾ ਸੀ ਅਤੇ ਅਚਾਨਕ ਉਹ ਖੁੱਲ੍ਹੇ

ਬੋਰਵੈੱਲ ਵਿੱਚ ਡਿੱਗਿਆ।ਜਿਸ ਤੋਂ ਬਾਅਦ ਤੁਰੰਤ ਹੀ ਰੈਸਕਿਊ ਟੀਮ ਇੱਥੇ ਪਹੁੰਚੀ ਗਏ ਅਤੇ 6 ਘੰਟਿਆਂ ਤੱਕ ਉਸ ਨੂੰ ਬਚਾਉਣ ਦਾ ਅਭਿਆਨ ਚਲਦਾ ਰਿਹਾ।ਪਰ ਜਦੋਂ ਉਸ ਨੂੰ ਛੇ ਘੰਟਿਆਂ ਤੋਂ ਬਾਅਦ ਬੋਰਬੈੱਲ ਦੇ ਵਿੱਚੋਂ ਕੱਢਿਆ ਗਿਆ ਅਤੇ ਉਸ ਨੂੰ

ਹਸਪਤਾਲ ਵਿੱਚ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਹੋਰ ਵੀ ਦੁੱਖ ਵਾਲੀ ਗੱਲ ਇਹ ਹੈ ਕਿ ਪੰਦਰਾਂ ਦਿਨਾਂ ਬਾਅਦ ਪ੍ਰਿੰਸ ਦਾ ਜਨਮ ਦਿਨ ਦੱਸਿਆ ਜਾ ਰਿਹਾ ਸੀ।ਪ੍ਰਿੰਸ ਦੇ ਘਰ ਵਾਲੇ ਬਹੁਤ ਹੀ ਜ਼ਿਆਦਾ ਸੋਗ ਦੇ ਵਿੱਚ

ਡੁੱਬ ਗਏ ਹਨ।ਤੁਹਾਨੂੰ ਦੱਸ ਦਈਏ ਕਿ ਖੁੱਲ੍ਹੇ ਬੋਰਵੈੱਲ ਦੇ ਵਿੱਚ ਡਿੱਗਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ।ਹਰ ਪਾਸੇ ਦੁੱਖ ਦਾ ਮਾਹੋਲ ਛਾਇਆ ਹੋਇਆ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!