Home / ਵਾਇਰਲ / ਦੇਖੋ ਦਿਲ ਦਹਿਲਾਊ ਵੀਡੀਓ ਰੌਗਟੇ ਖੜੇ ਹੋ ਜਾਣੇ !

ਦੇਖੋ ਦਿਲ ਦਹਿਲਾਊ ਵੀਡੀਓ ਰੌਗਟੇ ਖੜੇ ਹੋ ਜਾਣੇ !

ਦੋਸਤੋਂ ਰੂਸ ਲਗਾਤਾਰ ਯੂਕ੍ਰੇਨ ਤੇ ਤਾਬੜਤੋੜ ਹਮਲੇ ਕਰ ਰਿਹਾ ਹੈ ਅਤੇ ਉਥੋਂ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।ਰੂਸ ਦੇ ਸੈਨਿਕ ਵਿਹਸ਼ੀਪੁਣਾ ਦਿਖਾ ਰਹੇ ਹਨ।ਹਾਲਾਂਕਿ ਦੱਸਿਆ

ਜਾ ਰਿਹਾ ਹੈ ਕਿ ਯੁਕਰੇਨ ਅਤੇ ਰੂਸ ਦੇ ਵਿੱਚ ਗਲਬਾਤ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਲੜਾਈ ਨੂੰ ਸ਼ਾਂਤ ਕੀਤਾ ਜਾਵੇਗਾ।ਇਸਦੇ ਚਲਦੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਯੁਕਰੇਨ ਦੇ ਵਿੱਚ ਫਸੇ ਹੋਏ ਹਨ ਅਤੇ ਭਾਰਤ ਕੋਲੋਂ ਮਦਦ ਮੰਗ ਰਹੇ ਹਨ।

ਜਦੋਂ ਬਹੁਤ ਸਾਰੇ ਵਿਦਿਆਰਥੀ ਆਪਣੀ ਜਾਨ ਬਚਾਉਣ ਦੇ ਲਈ ਖੁਦ ਹੀ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਰੂਸ ਦੇ ਸੈਨਿਕਾਂ ਨੇ ਘੇਰ ਲਿਆ ਉਨ੍ਹਾਂ ਨਾਲ ਬਹੁਤ ਜ਼ਿਆਦਾ ਦਰਿੰਦਗੀ ਵਰਤੀ ਗਈ।ਤੁਹਾਨੂੰ ਦੱਸ ਦੇਈਏ ਕਿ ਭਾਰਤੀ ਲੜਕੀਆਂ ਨੂੰ ਰੂਸ ਦੇ

ਸੈਨਿਕ ਕਿਤੇ ਲੈ ਗਏ ਹਨ।ਇਸ ਤਰ੍ਹਾਂ ਬਹੁਤ ਹੀ ਦਰਿੰਦਗੀ ਭਰਿਆ ਮਾਹੌਲ ਉਸ ਜਗ੍ਹਾ ਤੇ ਬਣਿਆ ਹੋਇਆ ਹੈ।ਭਾਰਤੀ ਵਿਦਿਆਰਥੀ ਆਪਣੇ ਦੇਸ਼ ਕੋਲੋਂ ਉਨ੍ਹਾਂ ਨੂੰ ਬਚਾਉਣ ਦੀ ਮੰਗ ਕਰ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਛੋਟੀ ਉਮਰ ਚ ਹੋਈ ਵੱਡੀ ਗਲਤੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਲੋਕਾਂ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਬਹੁਤ …

Leave a Reply

Your email address will not be published. Required fields are marked *

error: Content is protected !!