ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਵੋਟਾਂ ਪੈ ਚੁੱਕੀਆਂ ਹਨ। ਪਰ ਹੁਣ ਜਿਵੇਂ ਕਿ ਤੁਹਾਨੂੰ ਪਤਾ ਵੋਟਾਂ ਦੇ ਨਤੀਜੇ ਬਹੁਤ ਸਮੇਂ ਬਾਅਦ ਕੱਢੇ ਜਾਂਦੇ ਹਨ। ਜਿਸ ਕਾਰਨ
ਪਾਰਟੀਆਂ ਵੱਲੋਂ ਪੈਸੇ ਦੇ ਕੇ ਘਪਲਾ ਕੀਤੇ ਜਾਂਦੇ ਹਨ ਤੇ ਹਾਰਨ ਵਾਲੀ ਪਾਲਟੀ ਹਮਲਾ ਕਰਕੇ ਕੀਤੀ ਜਾਂਦੀ ਹੈ। ਇਕ ਔਰਤ ਜਿਸ ਦਾ ਕਹਿਣਾ ਹੈ ਕਿ ਕਈ ਐਮ ਐਲ ਏ ਵਿਕ ਚੁੱਕੇ ਹਨ। ਉਹਨਾਂ ਦੀਆਂ ਵੋਟਾਂ ਬਾਕੀ ਪਾਰਟੀਆਂ ਵਾਲਿਆ ਨੇ ਖ਼ਰੀਦ ਲਈਆਂ ਹਨ।
ਅਜਿਹਾ ਕਰਨ ਨਾਲ ਵੋਟਾਂ ਪਾਉਣ ਵਾਲੀ ਜਨਤਾ ਦਾ ਕੋਈ ਕੰਮ ਹੀ ਨਹੀਂ ਰਹਿ ਜਾਂਦਾ। ਜਿਸ ਪਾਰਟੀ ਨੇ ਜਿਤਨਾ ਹੁੰਦਾ ਹੈ ਉਹ ਪਾਰਟੀ ਹਾਰ ਜਾਂਦੀ ਹੈ ਕਿਉਕਿ ਕੋਈ ਨਾ ਕੋਈ ਇੱਕ ਪਾਰਟੀ ਕਿਸੇ ਹੋਰ ਪਾਰਟੀ ਵੱਲੋਂ ਵੋਟਾਂ ਖਰੀਦ ਲੈਂਦੀ ਹੈ। ਪਰ ਅਜਿਹੇ ਧੋਖਾਧੜੀ
ਕਰਨ ਦਾ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਹੁੰਦਾ। ਜਦ ਮੁੱਖ ਮੰਤਰੀ ਨੂੰ ਪਾਰਟੀਆਂ ਵੱਲੋਂ ਵੋਟਾਂ ਵੇਚ ਕੇ ਜਾਂ ਖ਼ਰੀਦ ਕੇ ਹੀ ਬਣਾਇਆ ਜਾਂਦਾ ਹੈ ਤਾਂ ਸਾਡਾ ਇਸ ਵਿੱਚ ਕੋਈ ਕੰਮ ਨਹੀਂ ਹੋਣਾ ਚਾਹੀਦਾ। ਉਸ ਕੁੜੀ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਨੂੰ
ਮਿਲ ਕੇ ਇਕ ਧਰਨਾ ਲਗਾਉਣਾ ਚਾਹੀਦਾ ਹੈ। ਜਿਸ ਕਾਰਨ ਜਨਤਾ ਦੀ ਮਰਜ਼ੀ ਨਾਲ ਸਰਕਾਰ ਬਣ ਸਕੇ। ਇਸ ਵਾਰ ਵੀ ਨਤੀਜਿਆਂ ਲਈ ਏਨਾ ਜਿਆਦਾ ਟਾਇਮ ਲੱਗ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ
ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।