Home / ਦੇਸੀ ਨੁਸਖੇ / ਧਰਨ ਠੀਕ ਕਰਨਾ ਸਿੱਖੋ ਜੇ ਤੁਸੀ ਪ੍ਰੇਸਾਨ ਹੋ ਧਰਨ ਕਰਕੇ ਤਾ ਵਰਤੋ ਏਹ ਤਰੀਕਾ ਆਪਣੇ ਆਪ ਟਿਕਾਣੇ ਆਊ !

ਧਰਨ ਠੀਕ ਕਰਨਾ ਸਿੱਖੋ ਜੇ ਤੁਸੀ ਪ੍ਰੇਸਾਨ ਹੋ ਧਰਨ ਕਰਕੇ ਤਾ ਵਰਤੋ ਏਹ ਤਰੀਕਾ ਆਪਣੇ ਆਪ ਟਿਕਾਣੇ ਆਊ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਪੇਟ ਦੇ ਵਿੱਚ ਜਦੋਂ ਧਰਨ ਪੈ ਜਾਂਦੀ ਹੈ ਤਾਂ ਕਾਫੀ ਸਾਰੀਆਂ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ।ਬਹੁਤ ਸਾਰੇ ਲੋਕਾਂ ਨੂੰ ਧਰਨ ਖਿਸਕਣ ਦਾ ਖੁਦ ਪਤਾ ਨਹੀਂ ਲੱਗਦਾ ਅਤੇ ਉਹ ਦੂਜੇ ਲੋਕਾਂ ਤੋਂ ਚੈੱਕ ਕਰਵਾਉਂਦੇ ਹਨ।ਦੋਸਤੋ ਜੇਕਰ ਧਰਨ

ਖਿਸਕਦੀ ਰਹਿੰਦੀ ਹੈ ਅਤੇ ਕਾਫੀ ਜ਼ਿਆਦਾ ਸਮੱਸਿਆ ਦੀ ਗੱਲ ਹੋ ਜਾਂਦੀ ਹੈ। ਅਜਿਹੀ ਸਮੱਸਿਆ ਕਾਰਨ ਦੋਸਤੋ ਪੇਟ ਦੇ ਵਿੱਚ ਕਾਫੀ ਜ਼ਿਆਦਾ ਦਰਦ ਅਤੇ ਲੂਜ਼ ਮੋਸ਼ਨ ਵੀ ਲੱਗ ਜਾਂਦੇ ਹਨ।ਜਿਹੜੇ ਲੋਕਾਂ ਨੂੰ ਆਮ ਤੌਰ ਤੇ ਇਹ ਸਮੱਸਿਆ ਬਣੀ ਰਹਿੰਦੀ ਹੈ ਉਨ੍ਹਾਂ ਨੂੰ

ਆਪਣੇ ਪੇਟ ਦੇ ਵਿੱਚੋਂ ਗਰਮੀ ਕੱਢਣੀ ਚਾਹੀਦੀ ਹੈ।ਗਰਮੀਆਂ ਦੇ ਵਿੱਚ ਉਹ ਦਿਨ ਵਿੱਚ ਦੋ ਵਾਰ ਠੰਢੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹਨ।ਇਸ ਨਾਲ ਉਨ੍ਹਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ।ਠੰਡਾਂ ਦੇ ਵਿੱਚ ਅਸੀਂ ਇੱਕ ਦਿਨ ਛੱਡ ਕੇ ਠੰਢੀਆਂ ਚੀਜ਼ਾਂ ਦਾ ਸੇਵਨ

ਕਰ ਸਕਦੇ ਹਾਂ। ਜਿਹੜੇ ਲੋਕਾਂ ਨੂੰ ਅਜਿਹੀ ਸਮੱਸਿਆ ਹੈ ਉਹ ਆਪਣੇ ਪੇਟ ਵਿੱਚੋਂ ਗਰਮੀ ਨੂੰ ਕੰਢ ਦੇਣ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਸੋ ਦੋਸਤੋ ਇਸ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!