ਦੋਸਤੋ ਰੂਸ ਅਤੇ ਯੂਕਰੇਨ ਦੇ ਵਿੱਚ ਲੱਗਿਆ ਹੋਇਆ ਯੁੱਧ ਕਾਫੀ ਜ਼ਿਆਦਾ ਭਿਆਨਕ ਮੋੜ ਲੈ ਰਿਹਾ ਹੈ ਅਤੇ ਤੀਜੇ ਵਿਸ਼ਵ ਯੁੱਧ ਦਾ ਕਾਰਨ ਬਣ ਰਿਹਾ ਹੈ।ਬਹੁਤ ਸਾਰੀ ਤਬਾਹੀ ਰੂਸ ਵੱਲੋਂ ਯੂਕਰੇਨ ਦੇ ਵਿੱਚ ਕੀਤੀ ਜਾ ਰਹੀ ਹੈ।ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ
ਰਹੀ ਹੈ ਕਿ ਹੁਣ ਅਮਰੀਕਾ ਤੋਂ ਬਾਅਦ ਇੱਕ ਹੋਰ ਦੇਸ਼ ਯੁਕਰੇਨ ਦੀ ਮਦਦ ਲਈ ਅੱਗੇ ਵਧਿਆ ਹੈ।ਤੁਹਾਨੂੰ ਦੱਸ ਦਈਏ ਕਿ ਜਰਮਨ ਨੇ ਯੂਕਰੇਨ ਨੂੰ ਬਹੁਤ ਸਾਰੇ ਹਥਿਆਰ ਭੇਜਣ ਦਾ ਐਲਾਨ ਕਰ ਦਿੱਤਾ ਹੈ। ਜਰਮਨ ਦਾ ਕਹਿਣਾ ਹੈ ਕਿ ਰੂਸ ਨੂੰ ਹਰਾਉਣ
ਦੇ ਲਈ ਯੂਕਰੇਨ ਨੂੰ ਬਹੁਤ ਸਾਰੇ ਹਥਿਆਰ ਭੇਜੇ ਜਾਣਗੇ।ਇਸਦੇ ਚਲਦੇ ਜਰਮਨੀ ਵੱਲੋਂ ਆਪਣੇ ਹਵਾਈ ਅੱਡੇ ਉੱਤੇ ਰੂਸ ਦੇ ਜਹਾਜ਼ਾਂ ਲਈ ਸਭ ਕੁਝ ਬੰਦ ਕਰ ਦਿੱਤਾ ਹੈ।ਹੁਣ ਰੂਸ ਦੇ ਜਹਾਜ਼ ਜਰਮਨੀ ਦੇ ਹਵਾਈ ਅੱਡਿਆਂ ਉੱਤੇ ਨਹੀਂ ਆ
ਤੱਕਦੇ।ਇਸ ਤਰ੍ਹਾਂ ਦੋਸਤੋ ਬਹੁਤ ਸਾਰੇ ਦੇਸ਼ਾਂ ਵੱਲੋਂ ਯੂਕਰੇਨ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।