ਦੋਸਤੋ ਚੰਡੀਗੜ੍ਹ ਦੇ ਸੈਕਟਰ 36 ਦੇ ਵਿੱਚ ਇੱਕ ਅਜਿਹੀ ਕੋਠੀ ਹੈ,ਜਿਸਨੂੰ ਲੋਕ ਭੂਤ ਬੰਗਲਾ ਕਹਿੰਦੇ ਹਨ।ਕਿਉਂਕਿ ਇਹ ਕੋਠੀ ਬਹੁਤ ਸਮੇਂ ਤੋਂ ਬੰਦ ਸੀ ਅਤੇ ਕੋਈ ਵੀ ਇਸਦੇ ਅੰਦਰ ਜਾਂ ਬਾਹਰ ਨਹੀਂ ਗਿਆ ਸੀ।ਜਿਸਤੋਂ ਬਾਅਦ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਸੀ
ਕਿ ਇਸ ਕੋਠੀ ਦੇ ਵਿੱਚ ਭੂਤ ਰਹਿੰਦੇ ਹਨ।ਇਸਦਾ ਸਪਸ਼ਟੀਕਰਨ ਕਰਨ ਦੇ ਲਈ ਪੁਲਿਸ ਅਤੇ ਸੋਸਾਇਟੀ ਦੀ ਟੀਮ ਨੇ ਉਸ ਕੋਠੀ ਦੇ ਅੰਦਰ ਜਾਣ ਦਾ ਫੈਸਲਾ ਕੀਤਾ।ਜਦੋ ਬਹੁਤ ਮੁਸ਼ਕਲ ਦੇ ਨਾਲ ਕੋਠੀ ਦੇ ਅੰਦਰ ਜਾਇਆ ਗਿਆ ਤਾਂ ਅੰਦਰ 94 ਸਾਲ ਦੀ ਮਾਂ ਅਤੇ
54 ਸਾਲ ਦੀ ਉਸਦੀ ਲੜਕੀ ਰਹਿੰਦੇ ਸਨ।ਜਿਨ੍ਹਾਂ ਦੀ ਮਾਨਸਿਕ ਅਵਸਥਾ ਠੀਕ ਨਹੀਂ ਸੀ।ਇਸ ਤਰ੍ਹਾਂ ਘਰ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਉਨ੍ਹਾਂ ਦੋਹਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ।ਉਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਦੱਸਿਆ
ਜਾ ਰਿਹਾ ਹੈ ਕਿ ਇਹ ਕਾਫੀ ਸਮੇਂ ਤੋਂ ਅੰਦਰ ਹੀ ਰਹਿੰਦੇ ਸਨ ਅਤੇ ਇੱਕ ਮਹੀਨੇ ਦਾ ਇੱਕਠਾ ਰਾਸ਼ਨ ਲੈ ਕੇ ਜਾਂਦੇ ਹਨ।ਇਸ ਤਰ੍ਹਾਂ ਦੋਸਤੋ ਭੂਤ ਬੰਗਲੇ ਦਾ ਸੱਚ ਸਾਹਮਣੇ ਲਿਆਂਦਾ ਗਿਆ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ
ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।