ਦੋਸਤੋ ਆਏ ਦਿਨ ਅਕਸਰ ਹੀ ਬਲੈਕ ਮੇਲ ਦੇ ਮਾਮਲੇ ਹੁਣ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਦੋਸਤੋ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਇੱਕ ਪੰਜਾਬੀ ਨੂੰ ਫੜ ਲਿਆ ਗਿਆ ਹੈ। ਕਿਉਂਕਿ ਕੁਝ ਸਮਾਜ ਸੇਵਿਕਾ ਟੀਮਾਂ ਨੂੰ ਰਾਤੋ ਰਾਤੀ ਤਿੰਨ ਚਾਰ ਕੁੜੀਆਂ ਦੇ
ਮਾਮਲੇ ਦੇਖਣ ਨੂੰ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬੀ ਮੁੰਡਾ ਇੰਸਟਾਗਰਾਮ ਉੱਤੇ ਕੁੜੀਆਂ ਨਾਲ ਚੈਟਿੰਗ ਕਰਦਾ ਸੀ ਅਤੇ ਹੌਲੀ ਹੌਲੀ ਉਹਨਾਂ ਨਾਲ ਨਜ਼ਦੀਕੀਆਂ ਵਧਾ ਕੇ ਅਸ਼ਲੀਲ ਚੈੱਕ ਕਰਨ ਲੱਗ ਪੈਂਦਾ ਸੀ। ਫਿਰ ਬਾਅਦ
ਵਿੱਚ ਉਹ ਵਿਅਕਤੀ ਉਹਨਾਂ ਨੂੰ ਬਲੈਕਮੇਲ ਕਰਦਾ ਸੀ। ਪਰ ਸਮਾਜ ਸੇਵਿਕਾ ਦੀ ਇੱਕ ਟੀਮ ਨੇ ਉਸ ਪੰਜਾਬੀ ਮੁੰਡੇ ਨੂੰ ਫੜ ਲਿਆ ਹੈ। ਹੁਣ ਉਹ ਉਸ ਤੋਂ ਪੁਛਤਾਛ ਕਰ ਰਹੇ ਹਨ ਅਤੇ ਉਸ ਨੂੰ ਸਮਝਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ
ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।