Breaking News
Home / ਦੇਸੀ ਨੁਸਖੇ / ਸਿਰਫ 1 ਪੱਤਾ ਇਕ ਤਰਾ ਵਰਤੋ ਸਿਰ ਦਰਦ ਖਤਮ 100 ਸਾਲ ਤਕ ਜੁਕਾਮ ਖੰਘ ਨਹੀ ਹੋਵੇਗੀ infection ਤੋ ਛੁਟਕਾਰਾ !

ਸਿਰਫ 1 ਪੱਤਾ ਇਕ ਤਰਾ ਵਰਤੋ ਸਿਰ ਦਰਦ ਖਤਮ 100 ਸਾਲ ਤਕ ਜੁਕਾਮ ਖੰਘ ਨਹੀ ਹੋਵੇਗੀ infection ਤੋ ਛੁਟਕਾਰਾ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਛਾਤੀ ਦੇ ਵਿੱਚ ਬਲਗਮ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਬਹੁਤ ਹੀ ਗੰਭੀਰ ਸਮੱਸਿਆ ਹੈ। ਸਰਦੀ ਜ਼ੁਕਾਮ ਅਤੇ ਗਲੇ ਦੇ ਵਿੱਚ ਖ਼ਰਾਸ਼ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਅਸਰਦਾਰ ਨੁਸਖਾ ਦੱਸਣ ਜਾ

ਰਹੇ ਹਾਂ।ਦੋਸਤੋ ਸਭ ਤੋਂ ਪਹਿਲਾ ਇੱਕ ਤਸਲੇ ਦੇ ਵਿੱਚ ਡੇਢ ਗਿਲਾਸ ਪਾਣੀ ਲੈ ਲਵੋ ਅਤੇ ਇਸ ਵਿੱਚ ਦੋ ਤੋਂ ਤਿੰਨ ਅਮਰੂਦ ਦੀਆਂ ਪੱਤੀਆਂ ਪਾ ਦੇਵੋ।ਇਸ ਵਿੱਚ ਥੋੜ੍ਹੀ ਜਿਹੀ ਕਾਲੀ ਮਿਰਚ ਅਤੇ ਲੌਂਗ,ਦਾਲਚੀਨੀ ਪਾ ਦਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਉਬਾਲ

ਲਓ।ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸਨੁ ਛਾਣਕੇ ਤੁਸੀਂ ਗਿਲਾਸ ਵਿੱਚ ਕੱਢ ਲਵੋ।ਇਸ ਵਿੱਚ ਥੋੜ੍ਹਾ ਜਿਹਾ ਸਹਿੰਦਾ ਨਮਕ ਅਤੇ ਗੁੜ ਮਿਲਾ ਲਵੋ।ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਰਾਤ ਸੌਣ ਵੇਲੇ ਕਰ ਸਕਦੇ ਹੋ।ਜੇਕਰ ਤੁਸੀਂ ਦੋ ਤੋਂ ਤਿੰਨ ਵਾਰ ਇਸ

ਨੁਸਖ਼ੇ ਦਾ ਪ੍ਰਯੋਗ ਕਰਦੇ ਹੋ ਤਾਂ ਛਾਤੀ ਦੇ ਵਿੱਚ ਜੰਮੀ ਹੋਈ ਬਲਗਮ ਅਤੇ ਸਰਦੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।ਇਸ ਨੁਸਖ਼ੇ ਦਾ ਸੇਵਨ ਕਰਨ ਤੇ ਮੌਸਮ ਬਦਲਣ ਨਾਲ ਹੋਈਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!