Home / ਵਾਇਰਲ / ਦਸਵੀ ਕਲਾਸ ਦੀ ਵਿਦਿਆਰਥਣ ਨੇ ਕਰ ਦਿੱਤਾ ਕੁਝ ਅਜਿਹਾ ਦੇਖ ਮੁਹੱਲੇ ਵਾਲੇ ਵੀ ਹੋਏ ਪੇ੍ਸਾਨ !

ਦਸਵੀ ਕਲਾਸ ਦੀ ਵਿਦਿਆਰਥਣ ਨੇ ਕਰ ਦਿੱਤਾ ਕੁਝ ਅਜਿਹਾ ਦੇਖ ਮੁਹੱਲੇ ਵਾਲੇ ਵੀ ਹੋਏ ਪੇ੍ਸਾਨ !

ਦੋਸਤੋ ਅੱਜ ਅਸੀ ਤੁਹਾਨੂੰ ਕੇਰਲ ਤੋਂ ਆ ਰਹੀ ਇਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਕ ਦਸਵੀਂ ਜਮਾਤ ਦੇ ਵਿਚ ਪੜ੍ਹਨ ਵਾਲੀ ਲੜਕੀ ਜਿਸ ਨੂੰ ਆਨਲਾਈਨ ਇਕ ਫਰੈਂਡ ਮਿਲਦਾ ਹੈ। ਉਹ ਮੁੰਡਾ ਸੀ

ਜੋ ਕਿ ਸ਼ਾਇਦ ਘਰੋਂ ਗ਼ਰੀਬ ਸੀ। ਫਿਰ ਇਨ੍ਹਾਂ ਦੋਵਾਂ ਦੀ ਆਪਸ ਦੇ ਵਿੱਚ ਹੌਲੀ ਹੌਲੀ ਗੱਲਬਾਤ ਸ਼ੁਰੂ ਹੁੰਦੀ ਹੈ। ਤੇ ਇਹ ਦੋਵੇਂ ਆਪਸ ਵਿੱਚ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਂਦੇ ਹਨ ਇਸੇ ਸਮੇਂ ਮੁੰਡਾ ਦੱਸਦਾ ਹੈ। ਕਿ ਉਹ ਘਰੋਂ ਬਹੁਤ ਗ਼ਰੀਬ ਹੈ ਜਿਸ ਸਮੇਂ ਲੜਕੀ

ਉਸ ਨੂੰ ਕਹਿੰਦੀ ਹੈ। ਕਿ ਉਸਦੇ ਘਰ ਵਿੱਚ ਇੱਕ ਬੈਟਰੀ ਥੱਲੇ ਇਕ ਬਕਸਾ ਹੈ ਜਿਸ ਵਿੱਚ ਬਹੁਤ ਸਾਰਾ ਸੋਨਾ ਹੈ। ਜੋ ਕਿ ਉਹ ਸੋਲ਼ਾਂ ਹੌਲੀ ਹੌਲੀ ਲੜਕੀ ਮੁੰਡੇ ਨੂੰ ਦਿੰਦੀ ਰਹਿੰਦੀ ਹੈ ਅਤੇ ਮੁੰਡਾ ਸਾਰਾ ਸੋਨਾ ਲੈ ਲੈਂਦਾ ਹੈ। ਜਦੋਂ ਘਰ ਵਿਚ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਘਰ

ਵਾਲਿਆਂ ਨੇ ਸੋਨਾ ਗਾਇਬ ਹੋ ਗਿਆ ਹੈ। ਤਾਂ ਪੁਲੀਸ ਵਾਲੇ ਪੁਸ਼ਟੀ ਕਰਦੇ ਹਨ ਇਸ ਤੋਂ ਬਾਅਦ ਪੁਲਿਸ ਜਦੋਂ ਪੂਰੀ ਜਾਣਕਾਰੀ ਇਕੱਠੀ ਕਰਦੀ ਹੈ। ਤਾਂ ਅੱਗੇ ਤੋਂ ਅੱਗੇ ਬਹੁਤ ਸਾਰੀਆਂ ਗੱਲਾਂ ਦਾ ਰਾਜ਼ ਖੁੱਲ੍ਹਦਾ ਹੈ ਜਿਸ ਨੂੰ ਸੁਣ ਕੇ ਘਰਵਾਲੀ ਵੀ ਹੈਰਾਨ ਹੋ ਜਾਂਦੇ ਹਨ। ਇਸ ਤੋਂ ਬਾਅਦ

ਦੋਸਤੋ ਪੁਲੀਸ ਉਸ ਲੜਕੀ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਤੇ ਦੱਸਿਆ ਜਾ ਰਿਹਾ ਹੈ। ਕਿ ਪੂਰੇ ਸੋਨੇ ਦੀ ਕੀਮਤ ਸੈਂਤੀ ਲੱਖ ਰੁਪਏ ਸੀ ਕਿਉਂਕਿ ਸੋਨਾ ਪੂਰੇ ਪਚੱਤਰ ਤੋਲੇ ਦਾ ਸੀ। ਇਸ ਬਾਰੇ ਵਿਚ ਹੋ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਵੀਰੂ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!