Home / ਵਾਇਰਲ / ਹੁਣ ਫਰੀ ਗਿਫਟ ਚ ਲੋਕਾ ਨੂੰ ਮਿਲਣਗੇ ਆਈਫੋਨ !

ਹੁਣ ਫਰੀ ਗਿਫਟ ਚ ਲੋਕਾ ਨੂੰ ਮਿਲਣਗੇ ਆਈਫੋਨ !

ਦੋਸਤੋ ਸਿਆਸਤ ਇਸ ਵੇਲੇ ਕਾਫੀ ਜ਼ਿਆਦਾ ਗਰਮਾਈ ਹੋਈ ਹੈ ਉਥੇ ਹੀ ਵੋਟਾਂ ਦਾ ਨਤੀਜਾ 10 ਮਾਰਚ ਨੂੰ ਕੱਢਿਆ ਜਾਵੇਗਾ।ਜਿਸਦੇ ਚਲਦੇ ਹਰ ਸਿਆਸੀ ਪਾਰਟੀ ਵੱਲੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਵੱਡੇ

ਵੱਡੇ ਵਾਅਦੇ ਕੀਤੇ ਗਏ ਅਤੇ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਗਈ।ਹੁਣ ਰਾਜਸਥਾਨ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ।ਦਰਅਸਲ ਰਾਜਸਥਾਨ ਦੀ ਸਰਕਾਰ ਨੇ ਆਪਣੇ 200 ਤੋਂ ਵੱਧ

ਵਿਧਾਇਕਾਂ ਨੂੰ iphone 13 ਗਿਫਟ ਕੀਤੇ ਜਿਸ ਦੀ ਕੀਮਤ ਇੱਕ ਲਖ ਰੁਪਏ ਤੱਕ ਦੱਸੀ ਜਾ ਰਹੀ ਹੈ।ਇਹ ਗਿਫਟ ਮਿਲਣ ਤੇ ਹਰ ਇੱਕ ਵਿਧਾਇਕ ਖੁਸ਼ ਹੋ ਰਿਹਾ ਹੈ ਅਤੇ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਦੀ ਗੱਲ ਕਹਿ ਰਿਹਾ ਹੈ। ਇਸ

ਤਰਾਂ ਸਰਕਾਰਾਂ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ ਜੋ ਕਿ ਹੈਰਾਨੀਜਨਕ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!