Home / ਵਾਇਰਲ / ਹੁਣੇ ਹੁਣੇ ਯੂਕਰੇਨ ਤੋ ਫਸੇ 40 ਭਾਰਤੀ ਵਿਦਿਆਰਥੀਆ ਬਾਰੇ ਆਈ ਵੱਡੀ ਖਬਰ !

ਹੁਣੇ ਹੁਣੇ ਯੂਕਰੇਨ ਤੋ ਫਸੇ 40 ਭਾਰਤੀ ਵਿਦਿਆਰਥੀਆ ਬਾਰੇ ਆਈ ਵੱਡੀ ਖਬਰ !

ਦੋਸਤੋ ਇਸ ਵੇਲੇ ਦੀ ਵੱਡੀ ਖਬਰ ਯੁਕਰੇਨ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਸਨ ਅਤੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਜੋ ਕਿ ਉਥੇ ਕਾਲਜ

ਵਿੱਚ ਪੜ੍ਹਦੇ ਸਨ।ਉਹਨਾਂ ਨੂੰ ਯੂਕਰੇਨ ਦੀ ਬੱਸ ਨੇ ਸਰਹੱਦ ਤੋਂ ਬਹੁਤ ਪਿੱਛੇ ਉਤਾਰ ਦਿੱਤਾ।ਜਿਸ ਤੋਂ ਬਾਅਦ ਇਹ ਭਾਰਤੀ ਵਿਦਿਆਰਥੀ ਪੈਦਲ ਹੀ ਯੂਕਰੇਨ ਦੀਆਂ ਹੱਦਾਂ ਵੱਲ ਪਹੁੰਚ ਰਹੇ ਹਨ।ਭਾਰਤੀ ਵਿਦਿਆਰਥੀ ਦੇ ਹਵਾਲੇ ਦਾ ਕਹਿਣਾ ਹੈ ਕਿ ਬਹੁਤ ਸਾਰੇ

ਭਾਰਤੀ ਵਿਦਿਆਰਥੀ ਜੋ ਇੱਥੇ ਫਸ ਗਏ ਸਨ ਉਹ ਹੁਣ ਭਾਰਤ ਆਉਣ ਵਾਲੇ ਹਨ ਅਤੇ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।ਜਲਦੀ ਹੀ ਸਰਹੱਦਾਂ ਤੇ ਪਹੁੰਚ ਕੇ ਭਾਰਤ ਲਈ ਪਹੁੰਚ ਜਾਣਗੇ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ

ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!