Home / Uncategorized / ਕੱਚੇ ਆਲੂ ਦੀ ਇਹ ਰੈਸਿਪੀ ਤੁਹਾਡੇ ਮੂੰਹ ਤੋਂ ਹਰ ਪ੍ਰਕਾਰ ਦੇ ਦਾਗ ਧੱਬੇ ਨੂੰ ਮਿਟਾ ਦੇਵੇਗੀ !

ਕੱਚੇ ਆਲੂ ਦੀ ਇਹ ਰੈਸਿਪੀ ਤੁਹਾਡੇ ਮੂੰਹ ਤੋਂ ਹਰ ਪ੍ਰਕਾਰ ਦੇ ਦਾਗ ਧੱਬੇ ਨੂੰ ਮਿਟਾ ਦੇਵੇਗੀ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਨੂੰ ਖੂਬਸੂਰਤ ਅਤੇ ਗੋਰਾ ਬਣਾਉਣ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਕਰੀਮ ਬਣਾਉਣ ਬਾਰੇ ਦੱਸਾਂਗੇ।ਦੋਸਤੋ ਇਸ ਦੇ ਨਾਲ ਸਰਦੀਆਂ

ਦੇ ਮੌਸਮ ਵਿੱਚ ਵੀ ਤੁਹਾਡੇ ਚਿਹਰੇ ਤੇ ਗਲੋ ਬਣਿਆ ਰਹੇਗਾ। ਸਭ ਤੋਂ ਪਹਿਲਾਂ ਅਸੀਂ ਆਲੂ ਲੈ ਲਵਾਂਗੇ ਅਤੇ ਉਸ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਛਿੱਲ ਕੇ ਕੱਦੂਕਸ ਕਰ ਲਵਾਂਗੇ।ਹੁਣ ਦੋਸਤੋ ਕੱਦੂਕਸ

ਕੀਤੇ ਹੋਏ ਆਲੂ ਨੂੰ ਨਚੋੜ ਕੇ ਇਸ ਦਾ ਰਸ ਕੱਢ ਲਵੋ।ਇਸ ਵਿੱਚ ਤੁਸੀਂ 2 ਚੱਮਚ ਐਲੋਵੇਰਾ ਜੈੱਲ ਅਤੇ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਦੇਵੋ। ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ

ਕਰ ਕੇ ਕਰੀਮ ਤਿਆਰ ਕਰ ਲਵਾਂਗੇ।ਇਸ ਕਰੀਮ ਨੂੰ ਤੁਸੀਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰ ਲਵਾਂਗੇ।ਰਾਤ ਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਅਤੇ ਇਸ ਕਰੀਮ ਨੂੰ

ਲਗਾਕੇ ਤੁਸੀਂ ਹਲਕੇ ਹੱਥਾਂ ਨਾਲ ਮਸਾਜ ਕਰਨੀ ਹੈ।ਇਸ ਨੂੰ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਆਪਣੇ ਚਿਹਰੇ ਤੇ ਲਗਾ ਕੇ ਸੌਂਦੇ ਹੋ ਤਾਂ

ਤੁਹਾਡੇ ਚਿਹਰੇ ਤੇ ਬਹੁਤ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।

 

About admin

Check Also

ਤਿੰਨ ਸੱਪਾਂ ਦੇ ਵਿਚਕਾਰ ਚੱਲ ਰਹੀ ਸੀ ਇਕ ਬਹੁਤ ਹੀ ਜ਼ਿਆਦਾ ਖਤਰਨਾਕ ਲੜਾਈ ਅੱਗੇ ਕੀ ਹੋਇਆ ਦੇਖੋ ਵੀਡਿਉ…

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੱਪ ਰੈਸਕੀਉ ਟੀਮ ਵੱਲੋਂ ਰੋਜ਼ਾਨਾ ਬਹੁਤ ਸਾਰੇ ਸੱਪਾਂ …

Leave a Reply

Your email address will not be published.

error: Content is protected !!