Breaking News
Home / Uncategorized / ਇਕ ਵਾਰ ਦੇਖ ਲਿਆ ਤਾਂ ਜਰੂਰ ਬਣਾ ਕੇ ਦੇਖੋਗੇ !

ਇਕ ਵਾਰ ਦੇਖ ਲਿਆ ਤਾਂ ਜਰੂਰ ਬਣਾ ਕੇ ਦੇਖੋਗੇ !

ਦੋਸਤੋ ਅੱਜ ਅਸੀਂ ਲਸਣ ਦੇ ਨਾਲ ਬਹੁਤ ਹੀ ਬਿਹਤਰੀਨ ਸਬਜ਼ੀ ਬਣਾ ਕੇ ਤਿਆਰ ਕਰਾਂਗੇ।ਸਭ ਤੋਂ ਪਹਿਲਾਂ ਅਸੀਂ ਲਸਣ ਦੀਆਂ ਚਾਰ ਗੰਢਾਂ ਲੈ ਲਵਾਂਗੇ ਅਤੇ ਇਨ੍ਹਾਂ ਨੂੰ ਦੋ ਮਿੰਟ ਦੇ ਲਈ ਪਾਣੀ

ਵਿੱਚ ਭਿਉਂ ਕੇ ਰੱਖ ਲਵਾਂਗੇ।ਇਸ ਤੋਂ ਬਾਅਦ ਇੱਕ ਕੜਾਹੀ ਵਿੱਚ ਤੇਲ ਗਰਮ ਕਰ ਕੇ ਲਸਣ ਦੀਆਂ ਕਲੀਆਂ ਨੂੰ ਹਲਕਾ ਹਲਕਾ ਭੰਨ ਲਵਾਂਗੇ। ਜਦੋਂ ਇਹ ਭੁੰਨ ਹੋ ਜਾਣ  ਤਾਂ ਇਸ ਨੂੰ ਕਿਸੇ ਬਰਤਨ

ਵਿੱਚ ਪਾ ਕੇ ਰੱਖ ਲਵਾਂਗੇ।ਦੂਸਰੇ ਪਾਸੇ ਮਸਾਲਾ ਬਣਾ ਕੇ ਤਿਆਰ ਕਰ ਲਵਾਂਗੇ।ਇੱਕ ਕਟੋਰੇ ਵਿੱਚ 1 ਚੱਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਕੇ ਇਸ ਵਿੱਚ ਇੱਕ ਚਮਚ ਪਾਣੀ ਪਾ ਕੇ ਇਹਨਾਂ

ਦੋਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਦੋ ਮਿੰਟ ਤੋਂ ਬਾਅਦ ਇਸ ਵਿੱਚ ਧਨੀਏ ਦੇ ਬੀਜ,ਹਲਦੀ,ਧਨੀਆ ਪਾਊਡਰ,ਦੋ ਚਮਚ ਦਹੀਂ ਅਤੇ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਦੂਜੇ

ਪਾਸੇ ਅਸੀਂ ਕੜਾਹੀ ਵਿੱਚ ਇੱਕ ਚਮਚ ਤੇਲ ਗਰਮ ਕਰ ਲਵਾਂਗੇ ਅਤੇ ਉਸ ਵਿੱਚ ਪਿਆਜ਼ ਲਸਣ ਪਾ ਕੇ ਭੁੰਨ ਲਵਾਂਗੇ। ਇਸਦੇ ਨਾਲ ਹੀ ਹਰੇ ਮਟਰ ਅਤੇ ਤਿਆਰ ਕੀਤਾ ਹੋਇਆ ਮਸਾਲਾ ਇਸ

ਵਿੱਚ ਪਾ ਦੇਵਾਂਗੇ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਤੋਂ ਬਾਅਦ ਅਸੀਂ ਇਸ ਵਿੱਚ ਭੁੰਨਿਆ ਹੋਇਆ ਲਸਣ

ਪਾ ਕੇ ਇਸ ਦੀ ਬਹੁਤ ਹੀ ਵਧੀਆ ਸਬਜ਼ੀ ਬਣਾ ਕੇ ਤਿਆਰ ਕਰ ਲਵਾਂਗੇ।ਇਸ ਨੂੰ ਤੁਸੀ ਰੋਟੀ ਦੇ ਨਾਲ ਖਾ ਸਕਦੇ ਹੋ।ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਵੇਖੋ।

 

 

 

About admin

Check Also

ਸ਼ੁੱਕਰਵਾਰ ਦੇ ਦਿਨ ਇਸ ਉਪਾ ਨੂੰ ਇੱਕ ਵਾਰ ਜਰੂਰ ਕਰੇ ! ਫਿਰ ਦੇਖੋ ਫਾਇਦਾ

ਬਹੁਤ ਸਾਰੇ ਲੋਕ ਧਨ ਕਮਾਉਣ ਦੇ ਲਈ ਮਿਹਨਤ ਕਰਦੇ ਹਨ।ਪਰ ਕਈ ਵਾਰ ਕੁਝ ਕਾਰਨਾਂ ਕਰਕੇ …

Leave a Reply

Your email address will not be published.

error: Content is protected !!