Home / Uncategorized / ਇਹ ਉਪਾਅ ਕਰ ਲਵੋ ਉਹ ਜਲਦੀ ਅਮੀਰ ਬਣ ਜਾਵੇ!

ਇਹ ਉਪਾਅ ਕਰ ਲਵੋ ਉਹ ਜਲਦੀ ਅਮੀਰ ਬਣ ਜਾਵੇ!

ਦੋਸਤੋ ਹਰ ਇੱਕ ਇਨਸਾਨ ਆਪਣੇ ਜੀਵਨ ਦੇ ਵਿੱਚ ਸਫਲਤਾ ਚਾਹੁੰਦਾ ਹੈ ਅਤੇ ਬਹੁਤ ਜ਼ਿਆਦਾ ਅਮੀਰ ਬਣਨਾ ਚਾਹੁੰਦਾ ਹੈ।ਜਿਸ ਦੇ ਚਲਦੇ ਬਹੁਤ ਜ਼ਿਆਦਾ ਲੋਕ ਮਿਹਨਤ ਕਰਦੇ ਹਨ ਅਤੇ

ਆਪਣੇ ਘਰ ਦੀ ਗਰੀਬੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਅਸੀਂ ਤੁਹਾਨੂੰ ਜੋਤਿਸ਼ ਸ਼ਾਸ਼ਤਰ ਦਾ ਇੱਕ ਅਜਿਹਾ ਉਪਾਅ ਦਸਾਂਗੇ ਜਿਸ ਨੂੰ ਕਰਨ ਤੇ ਤੁਹਾਡੇ ਘਰ ਦੇ ਵਿੱਚੋਂ

ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਣਗੀਆਂ।ਸਭ ਤੋਂ ਪਹਿਲਾ ਦੋਸਤੋ ਤੁਸੀਂ ਰਾਤ ਦੇ ਸਮੇਂ ਇੱਕ ਪਿੱਪਲ ਦਾ ਪੱਤਾ ਲੈ ਲੈਣਾ ਹੈ ਅਤੇ ਉਸ ਦੇ ਉੱਤੇ ਸਿੰਧੂਰ ਅਤੇ ਇੱਕ ਰੁਪਈਆ ਰੱਖ ਕੇ ਤੁਸੀਂ ਕਿਸੇ

ਚੌਰਾਹੇ ਵਲ ਚਲੇ ਜਾਣਾ ਹੈ।ਚੌਰਾਹੇ ਤੇ ਤੁਸੀਂ ਇਸ ਨੂੰ ਸਿੰਦੂਰ ਦੇ ਨਾਲ ਗੋਲਾ ਬਣਾ ਕੇ ਉਸ ਵਿੱਚ ਰੱਖ ਦੇਣਾ ਹੈ ਅਤੇ ਪਰਮਾਤਮਾ ਅੱਗੇ ਬੇਨਤੀ ਹੈ ਕਿ ਉਸ ਦੇ ਘਰੋਂ ਗਰੀਬੀ ਚਲੀ ਜਾਵੇ। ਇਸ ਤੋਂ

ਬਾਅਦ ਤੁਸੀਂ ਚੁੱਪ ਚਾਪ ਆਪਣੇ ਘਰ ਆ ਜਾਣਾ ਹੈ।ਇਸ ਉਪਾਏ ਨੂੰ ਕਰਨ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ।ਸੋ ਦੋਸਤੋ ਇਸ ਉਪਾਏ ਨੂੰ ਜ਼ਰੂਰ ਕਰ ਕੇ ਵੇਖੋ।

 

About admin

Check Also

ਤਿੰਨ ਸੱਪਾਂ ਦੇ ਵਿਚਕਾਰ ਚੱਲ ਰਹੀ ਸੀ ਇਕ ਬਹੁਤ ਹੀ ਜ਼ਿਆਦਾ ਖਤਰਨਾਕ ਲੜਾਈ ਅੱਗੇ ਕੀ ਹੋਇਆ ਦੇਖੋ ਵੀਡਿਉ…

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੱਪ ਰੈਸਕੀਉ ਟੀਮ ਵੱਲੋਂ ਰੋਜ਼ਾਨਾ ਬਹੁਤ ਸਾਰੇ ਸੱਪਾਂ …

Leave a Reply

Your email address will not be published.

error: Content is protected !!