Home / Uncategorized / ਵੋਟਾਂ ਤੋਂ ਬਾਅਦ ਇਕ ਵਾਰ ਫਿਰ ਭਗਵੰਤ ਮਾਨ ਆਈ ਸੁਰਖੀਆਂ ਵਿੱਚ !

ਵੋਟਾਂ ਤੋਂ ਬਾਅਦ ਇਕ ਵਾਰ ਫਿਰ ਭਗਵੰਤ ਮਾਨ ਆਈ ਸੁਰਖੀਆਂ ਵਿੱਚ !

ਦੋਸਤੋ ਵੋਟਾਂ ਖ਼ਤਮ ਹੋਣ ਤੋਂ ਬਾਅਦ ਭਗਵੰਤ ਮਾਨ ਹੁਣ ਫਿਰ ਤੋਂ ਸੁਰਖੀਆਂ ਦੇ ਵਿੱਚ ਦਿਖਾਈ ਦੇ ਰਹੇ ਹਨ। ਦੋਸਤੋ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਭਗਵੰਤ ਮਾਨ ਦੇ ਨਾਲ ਜੁੜੀ

ਹੋਈ। ਇੱਕ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਅੱਗ ਵਾਂਗ ਫੈਲ ਰਹੀ ਹੈ। ਦੋਸਤੋ ਅਸਲ ਦੇ ਵਿਚ ਭਗਵੰਤ ਮਾਨ ਆਪਣੀਆਂ ਗੱਡੀਆਂ ਦੇ ਵਿੱਚ ਕੀਤੇ ਜਾ ਰਹੇ ਸਨ। ਪਰ ਇੰਨੇ ਸਮੇਂ ਵਿੱਚ ਹੀ ਇੱਕ ਗੱਡੀ ਜੋ

ਕਿ ਉਨ੍ਹਾਂ ਦੀ ਨਾਲ ਦੇ ਬੰਦੇ ਹੀ ਚਲਾ ਰਹੇ ਸਨ। ਉਹ ਬਹੁਤ ਜ਼ੋਰ ਦੇ ਨਾਲ ਕਿਸੇ ਦੂਸਰੀ ਗੱਡੀ ਦੇ ਵਿੱਚ ਮਾਰ ਕੇ ਐਕਸੀਡੈਂਟ ਕਰ ਦਿੰਦੇ ਹਨ। ਦੋਸਤੋ ਇਹ ਐਕਸੀਡੈਂਟ ਬਹੁਤ ਹੀ ਜ਼ਿਆਦਾ

ਭਿਆਨਕ ਸੀ। ਜਿਸ ਕਾਰਨ ਲੋਕਾਂ ਨੇ ੳੁਨ੍ਹਾਂ ਦੀਅਾਂ ਸਾਰੀਅਾਂ ਗੱਡੀਅਾਂ ਰੋਕ ਲਈਆਂ ਅਤੇ ਭਗਵੰਤ ਮਾਨ ਤੋਂ ਵੀ ਪੁੱਛਿਆ ਗਿਆ।

ਕਿ ਇਹ ਉਨ੍ਹਾਂ ਦੀ ਨਾਲ ਵਾਲੀ ਗੱਡੀ ਨੇ ਕੀ ਕਰ ਦਿੱਤਾ ਹੈ। ਅਸਲ ਵਿੱਚ ਦੋਸਤੋ ਗਲਤੀ ਕਿਸ ਦੀ ਸੀ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

 

About admin

Check Also

ਸ਼ੁੱਕਰਵਾਰ ਦੇ ਦਿਨ ਇਸ ਉਪਾ ਨੂੰ ਇੱਕ ਵਾਰ ਜਰੂਰ ਕਰੇ ! ਫਿਰ ਦੇਖੋ ਫਾਇਦਾ

ਬਹੁਤ ਸਾਰੇ ਲੋਕ ਧਨ ਕਮਾਉਣ ਦੇ ਲਈ ਮਿਹਨਤ ਕਰਦੇ ਹਨ।ਪਰ ਕਈ ਵਾਰ ਕੁਝ ਕਾਰਨਾਂ ਕਰਕੇ …

Leave a Reply

Your email address will not be published.

error: Content is protected !!