Home / Uncategorized / ਇਕ ਵਾਰ ਸਮਾਂ ਕੱਢ ਕੇ ਜਰੂਰ ਦੇਖੋ ਇਸ ਖਬਰ ਨੂੰ!

ਇਕ ਵਾਰ ਸਮਾਂ ਕੱਢ ਕੇ ਜਰੂਰ ਦੇਖੋ ਇਸ ਖਬਰ ਨੂੰ!

 

ਦੋਸਤੋ ਮੋਗੇ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।ਪੁਲਿਸ ਨੇ ਕੀਤਾ ਗ੍ਰਿਫਤਾਰ ਝੂਠੇ ਵਿਆਹ ਕਰਵਾਉਣ

ਵਾਲੇ ਪੂਰੇ ਗਿਰੋਹ ਨੂੰ, ਵੱਡੇ ਖੁਲਾਸੇ ਪੁਲਿਸ ਟੀਮ ਵੱਲੋਂ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕੇ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਇੱਕ ਲੜਕੀ ਨੂੰ ਅਗਵਾ ਕਰਦੀ ਇੱਕ ਗੱਡੀ ਕੈਦ ਹੋ ਗਈ।ਜਿਸ ਤੋਂ

ਬਾਅਦ ਪੁਲਿਸ ਨੇ ਜਲਦੀ ਹੀ ਉਸ ਨੂੰ ਲੱਭ ਲਿਆ ਅਤੇ ਫਿਰ ਪੂਰੀ ਘਟਨਾ ਸਾਹਮਣੇ ਆਈ ਹੈ।ਦਰਅਸਲ ਝੂਠੇ ਵਿਆਹ ਕਰਵਾਉਣ ਵਾਲੇ ਪੂਰੇ ਗਿਰੋਹ ਦਾ ਇਹ ਕੰਮ ਸੀ। ਜਿਹੜਾ

ਵਿਅਕਤੀ ਇਸ ਦਾ ਸ਼ਿਕਾਰ ਹੋਇਆ ਸੀ ਉਸ ਨੇ ਹੀ ਇਸ ਲੜਕੀ,ਜੋ ਕਿ ਉਸ ਦੀ ਪਤਨੀ ਹੈ ਉਸ ਨੂੰ ਅਗਵਾਹ ਕੀਤਾ।ਦਰਅਸਲ ਇਸ ਲੜਕੇ ਦੇ ਨਾਲ ਠੱਗੀ ਕਰਨ ਵਾਲੇ ਗਿਰੋਹ ਨੇ

ਇਸ ਲੜਕੀ ਦਾ ਵਿਆਹ ਕੀਤਾ ਅਤੇ ਕੁਝ ਸਮੇਂ ਬਾਅਦ ਲੜਕੀ ਉੱਥੋਂ ਫਰਾਰ ਹੋ ਗਈ।ਲੜਕੇ ਨੇ ਵਿਚੋਲੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਨਾਲ ਲੈ ਕੇ ਲੜਕੀ ਨੂੰ ਅਗਵਾ ਕਰ ਲਿਆ।

ਬਾਅਦ ਵਿਚ ਸਾਹਮਣੇ ਆਇਆ ਕਿ ਇਹ ਸਾਰੇ ਆਪਸ ਵਿੱਚ ਰੱਲੇ ਹੋਏ ਹਨ ਤੇ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਇਸ ਗਿਰੋਹ ਵਿੱਚ ਸ਼ਾਮਲ ਹਨ।

ਪੁਲਿਸ ਨੇ ਹੁਣ ਤੱਕ ਨੌਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਹਾਲੇ ਵੀ ਜਾਂਚ ਜਾਰੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੂਰੀ ਜਾਣਕਾਰੀ ਕੀ ਨਿਕਲਦੀ ਹੈ।

 

 

About admin

Check Also

ਐਸੀਡਿਟੀ, ਕਬਜ਼, ਗੈਸ ਸਭ ਦਾ ਇੱਕ ਇਲਾਜ ਹੁਣੇ ਦੇਖੋ !

ਦੋਸਤੋ ਗੈਸ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੀ ਹੈ। ਜੇਕਰ ਪੇਟ ਦੇ ਵਿੱਚ …

Leave a Reply

Your email address will not be published.

error: Content is protected !!