Breaking News
Home / Uncategorized / ਇਸ ਸਮੇਂ ਦੀ ਆ ਰਹੀ ਹੈ ਇਹ ਵੱਡੀ ਖ਼ਬਰ ਜ਼ਰੂਰ ਦੇਖੋ!

ਇਸ ਸਮੇਂ ਦੀ ਆ ਰਹੀ ਹੈ ਇਹ ਵੱਡੀ ਖ਼ਬਰ ਜ਼ਰੂਰ ਦੇਖੋ!

ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਕਿਸੇ ਤੇ ਵੀ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਰਤਾਰਪੁਰ ਦੇ ਵਿੱਚ 9 ਸਾਲ ਦੀ ਛੋਟੀ ਬੱਚੀ ਦੇ ਨਾਲ ਬਹੁਤ ਬੇਰਹਿਮੀ ਨਾਲ ਦੁਸ਼ਕਰਮ ਕੀਤਾ ਗਿਆ।

ਦੋਸ਼ੀ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ।ਪਰ ਹਾਲੇ ਤੱਕ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਲੜਕੀ ਨੂੰ ਇਨਸਾਫ ਦਿਵਾਉਣ ਦੇ ਲਈ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ

ਪਰ ਪੁਲਿਸ ਵੱਲੋਂ ਅਜਿਹਾ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।ਇਸ ਬਾਬਤ ਸਿਮਰਨਜੀਤ ਕੌਰ ਗਿੱਲ ਨੇ live ਆ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।ਉਸ ਨੇ ਕਿਹਾ ਹੈ

ਕਿ ਅਜਿਹੇ ਹਾਦਸੇ ਸਮਾਜ ਵਿੱਚ ਉਦੋਂ ਹੀ ਹੁੰਦੇ ਹਨ ਜਦੋਂ ਜਾਗਰੂਕਤਾ ਨਾ ਹੋਵੇ।ਉਸਨੇ ਦੱਸਿਆ ਕਿ ਹਾਲੇ ਤੱਕ ਇਸ ਮਾਮਲੇ ਨੂੰ ਲੈ ਕੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਇਸ ਲਈ ਚਾਹੀਦਾ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਉਸ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਨ।ਇਸ ਤਰ੍ਹਾਂ ਲਾਈਵ ਆ ਕੇ

ਉਸ ਵੱਲੋਂ ਬਹੁਤ ਸਾਰੇ ਵਿਚਾਰ ਲੋਕਾਂ ਅੱਗੇ ਰੱਖੇ ਗਏ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

 

 

About admin

Check Also

ਸ਼ੁੱਕਰਵਾਰ ਦੇ ਦਿਨ ਇਸ ਉਪਾ ਨੂੰ ਇੱਕ ਵਾਰ ਜਰੂਰ ਕਰੇ ! ਫਿਰ ਦੇਖੋ ਫਾਇਦਾ

ਬਹੁਤ ਸਾਰੇ ਲੋਕ ਧਨ ਕਮਾਉਣ ਦੇ ਲਈ ਮਿਹਨਤ ਕਰਦੇ ਹਨ।ਪਰ ਕਈ ਵਾਰ ਕੁਝ ਕਾਰਨਾਂ ਕਰਕੇ …

Leave a Reply

Your email address will not be published.

error: Content is protected !!