Breaking News
Home / Uncategorized / ਦੀਪ ਸਿੱਧੂ ਦੇ ਬਾਰੇ ਵਿੱਚ ਇਹ ਖਬਰ ਤੁਹਾਨੂੰ ਵੀ ਹੈਰਾਨ ਕਰ ਕੇ ਰੱਖ ਦੇਵੇਗੀ!

ਦੀਪ ਸਿੱਧੂ ਦੇ ਬਾਰੇ ਵਿੱਚ ਇਹ ਖਬਰ ਤੁਹਾਨੂੰ ਵੀ ਹੈਰਾਨ ਕਰ ਕੇ ਰੱਖ ਦੇਵੇਗੀ!

ਦੀਪ ਸਿੱਧੂ ਦੀ ਮੌਤ ਕਾਰਨ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ।ਅੱਜ ਹਰ ਇੱਕ ਵਿਅਕਤੀ ਦੀਪ ਸਿੱਧੂ ਦੀ ਯਾਦ ਵਿੱਚ ਦੁਖੀ ਹੈ।ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਦੀਪ ਸਿੱਧੂ ਆਪਣੀ

ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਛੱਡ ਕੇ ਕਿਸਾਨੀ ਮੋਰਚੇ ਦੇ ਵਿੱਚ ਉਹਨਾਂ ਦੀ ਮੱਦਦ ਦੇ ਲਈ ਆ ਪਹੁੰਚੇ ਸਨ।ਲੋਕਾਂ ਨੂੰ ਜਾਗਰੂਕ ਕਰਨ ਵਿੱਚ ਦੀਪ ਸਿੱਧੂ ਹਰ ਕੋਸ਼ਿਸ਼ ਕਰਦੇ ਹੋਏ ਸਨ।

ਉਨ੍ਹਾਂ ਦੇ ਨਾਲ ਅਜਿਹਾ ਹਾਦਸਾ ਵਾਪਰਣ ਕਾਰਨ ਲੋਕ ਕਾਫੀ ਜ਼ਿਆਦਾ ਦੁਖੀ ਹੋ ਗਏ ਹਨ। ਲੋਕਾਂ ਦੁਆਰਾ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਯਾਦਾਂ ਤਾਜ਼ਾ

ਕੀਤੀਆਂ ਜਾ ਰਹੀਆਂ ਹਨ।ਲੋਕਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਬਹੁਤ ਹੀ ਵਧੀਆ ਲੀਡਰ ਸਨ।ਇਸ ਤਰ੍ਹਾਂ ਲੋਕ ਆਪਣੇ ਦੁੱਖ ਜਾਹਿਰ

ਕਰਨ ਦੇ ਲਈ ਦੀਪ ਸਿੱਧੂ ਦੀਆਂ ਵੱਖ ਵੱਖ ਵੀਡੀਓ ਸ਼ੇਅਰ ਕਰ ਰਹੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

 

 

About admin

Check Also

ਮਾਲਦਾਰ ਛੜੇ ਜੇਠ ਨੇ ਕੀਤਾ ਆਪਣੀ ਭਰਜਾਈ ਅੱਗੇ ਹੈਰਾਨ ਕਰ ਦੇਣ ਵਾਲਾ ਗਲਤ ਕੰਮ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!