ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਰ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਗ਼ਰੀਬ ਆਦਮੀ ਯੂਕੀ ਬਜ਼ੁਰਗ ਸੀ। ਉਹ ਰਸਤੇ ਉੱਤੇ ਬੈਠ ਕੇ ਭੀਖ ਮੰਗਦਾ ਸੀ ਕੁਝ ਸਮੇਂ ਤਕ ਭੀਖ ਮੰਗਣ ਤੋਂ ਬਾਅਦ ਉਹ ਇੱਕ ਦੁਕਾਨ ਉੱਤੇ ਜਾਂਦਾ ਹੈ।
ਅਤੇ ਉਨ੍ਹਾਂ ਪੈਸਿਆਂ ਦੀ ਨਾਲ ਇੱਕ ਦੁੱਧ ਦਾ ਪੈਕੇਟ ਲਿਆਉਂਦਾ ਹੈ। ਇਸ ਤੋ ਬਾਅਦ ਇੱਕ ਬੋਤਲ ਦੇ ਵਿਚ ਅੱਧਾ ਦੁੱਧ ਪਾ ਕੇ ਉਸ ਦੇ ਨਾਲ ਹੀ ਬੈਠੇ ਕੁਝ ਨਿੱਕੇ ਨਿੱਕੇ ਕੁੱਤੇ ਦੇ ਬੱਚਿਆਂ ਨੂੰ ਉਹ ਦੁੱਧ ਪਿਲਾਉਣ ਲੱਗ ਜਾਂਦਾ ਹੈ। ਕਿਉਂਕਿ ਉਸ ਨੂੰ ਪਤਾ ਹੈ ਕਿ ਭੁੱਖੇ ਸੌਣਾ
ਕਿਵੇਂ ਦਾ ਹੁੰਦਾ ਹੈ ਉਹ ਨਹੀਂ ਚਾਹੁੰਦਾ ਸੀ। ਕਿ ਉਹ ਛੋਟੇ ਛੋਟੇ ਕੁੱਤੇ ਦੇ ਬੱਚੇ ਭੁੱਖੇ ਸੌਣ ਅਤੇ ਫਿਰ ਭੁੱਖ ਨਾਲ ਤੜਫ ਤੜਫ ਕੇ ਮਰ ਜਾਣ। ਇਸ ਲਈ ਉਹ ਉਨ੍ਹਾਂ ਨੂੰ ਅੱਧਾ ਦੁੱਧ ਪਿਲਾਉਂਦਾ ਹੈ ਅਤੇ ਅੱਧਾ ਦੁੱਧ ਆਪ ਪੀ ਲੈਂਦਾ ਹੈ। ਦੋਸਤੋ ਅਜਿਹਾ ਕੰਮ ਕੋਈ ਵੱਡਾ ਵੱਡਾ
ਅਮੀਰ ਆਦਮੀ ਵੀ ਨਹੀਂ ਕਰ ਸਕਦਾ ਜੋ ਕੰਮ ਉਸ ਨੇ ਕਰਕੇ ਦਿਖਾਇਆ ਹੈ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ
ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।