ਰਾਤ ਹੁੰਦੇ ਹੀ ਇਸ ਜਗਾ ਸੁੱਟੋ 1 ਰੁਪਏ ਦਾ ਸਿੱਕਾ ਪੈਸਾ ਲੱਗੇਗਾ ਬਰਸਣ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੀ ਜਿੰਦਗੀ ਅ ਰਾ ਮ ਦਾ ਇ ਕ ਢੰਗ ਦੇ ਨਾਲ ਬਤੀਤ ਕਰੇ।ਕੁਝ ਲੋਕ ਮਿਹਨਤ ਕਰਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਫਲਤਾ ਹਾਸਲ ਕਰਦੇ ਹਨ। ਪਰ ਕੁਝ ਲੋਕ ਜੋਤਿਸ਼ ਸ਼ਾਸਤਰ ਦੇ ਵਿੱਚ ਮੌਜੂਦ ਟੋਟਕਿਆ ਦਾ ਇਸਤੇਮਾਲ ਕਰਕੇ ਧਨ ਪ੍ਰਾਪਤ ਕ ਰ ਦੇ ਹਨ। ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਕੋਲ ਬੇਸ਼ੁਮਾਰ ਦੌਲਤ ਹੋਵੇ

ਅਤੇ ਉਹ ਇੱਕ ਪ੍ਰਸਿੱਧ ਵਿਅਕਤੀ ਹੋਵੇ।ਅੱਜ ਅਸੀਂ ਇੱਕ ਅ ਜਿ ਹਾ ਟੋਟਕਾ ਤੁਹਾਨੂੰ ਦੱਸਾਂਗੇ ਜਿਸ ਦੇ ਨਾਲ ਘਰ ਦੇ ਵਿੱਚ ਧਨ ਆਉਣ ਦੇ ਰਸਤੇ ਖੁੱਲ੍ਹਣਗੇ।ਦੋਸਤੋ ਇਸ ਟੋਟਕੇ ਅਨੁਸਾਰ ਸਭ ਤੋਂ ਪਹਿਲਾਂ ਇੱਕ ਹਰੇ ਰੰਗ ਦਾ ਛੋਟਾ ਕੱਪੜਾ ਲਵੋ। ਇਸ ਤੋਂ ਬਾਅਦ ਅਸੀਂ ਦੱਸ ਰੁਪਏ ਦਾ ਸਾਫ਼ ਸਿੱ ਕਾਂ ਲੈਣਾ ਹੈ।ਇਸ ਟੋਟਕੇ ਨੂੰ ਕਰਨ ਦੇ ਲਈ ਇੱਕ ਸਿੱਕੇ ਦਾ ਹੀ ਪ੍ਰਯੋਗ ਕਰੋ ਅਸੀਂ ਨੋਟ ਦਾ

ਇਸਤੇਮਾਲ ਨਹੀਂ ਕਰਨਾ ਹੈ।ਇਸ ਤੋਂ ਬਾਅਦ ਅਸੀਂ ਤੁਲਸੀ ਦੇ ਪੰ ਜ ਪੱਤੇ ਲੈਣੇ ਹਨ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਂ ਹੈ।ਇਸ ਤੋਂ ਬਾਅਦ ਅਸੀਂ ਹਰੇ ਰੰਗ ਦੇ ਕੱਪੜੇ ਉੱਤੇ ਦੋ ਤੁਲਸੀ ਦੇ ਪੱਤੇ ਰੱਖ ਦੇਣੇ ਹਨ।ਇਸ ਤੋਂ ਬਾਅਦ ਇਸ ਉੱਪਰ 10 ਰੁਪਏ ਦਾ ਸਿੱਕਾ ਰੱਖ ਦੇਵੋ ਅਤੇ ਬਾਕੀ ਬਚੇ ਪੱ ਤੇ ਵੀ ਇਨ੍ਹਾਂ ਦੇ ਉੱਪਰ ਰੱਖ ਦੇਵੋ।ਇਸ ਤੋਂ ਬਾਅਦ ਇਸ ਨੂੰ ਬੰਨ੍ਹ ਕੇ ਇੱਕ ਪੋਟਲੀ ਜਿਹੀ ਤਿਆਰ ਕਰ ਲਵੋ।

ਆਪਣੀ ਛੱਤ ਤੇ ਜਾ ਕੇ ਪਾਣੀ ਵਾਲੀ ਟੈਂਕੀ ਦੇ ਵਿੱਚ ਇਸ ਪੋਟਲੀ ਨੂੰ ਰੱ ਖ ਦੇਵੋ।ਜਦੋਂ ਵੀ ਤੁਸੀਂ ਇਸ ਪਾਣੀ ਦੇ ਨਾਲ ਨਹਾਉਂਦੇ ਹੋ ਜਾਂ ਫਿਰ ਇਸਨੂੰ ਪੀਓਗੇ ਤਾਂ ਤੁਹਾਨੂੰ ਸ਼ਾਂਤੀ ਮਿਲੇਗੀ।ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਅਤੇ ਘਰ ਦੇ ਵਿੱਚ ਸਕਾਰਾਤਮਕ ਫੈਲੇਗੀ।ਦੋਸਤੋ ਇਸ ਉਪਾਏ ਨੂੰ ਕਰਨ ਦੇ ਨਾਲ ਤੁ ਹਾ ਨੂੰ ਸਫਲਤਾ ਮਿਲੇਗੀ ਅਤੇ ਧਨ ਦੀ ਆਮਦ ਹੋਵੇਗੀ।

ਸੋ ਦੋਸਤੋ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰ ਕੇ ਵੇਖੋ।ਜੋ ਲੋਕ ਆ ਪ ਣੀ ਅਸਫਲਤਾ ਤੋਂ ਦੁਖੀ ਹਨ ਉਹ ਉਸ ਨੂੰ ਜ਼ਰੂਰ ਕਰਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੇਅਰ ਸੈਲੂਨ ਦੀ ਆੜ ਚ ਚੱਲ ਰਿਹਾ ਸੀ ਗੰਦਾ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਤੋਂ ਆ ਰਿ ਹਾ ਤਾਜ਼ਾ ਮਾਮਲਾ …

Leave a Reply

Your email address will not be published. Required fields are marked *