ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਟੈਕਸਿਸ ਸ਼ ਹਿ ਰ ਦੂਮਾ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਉਥੋਂ ਦੀ ਸਰਕਾਰ ਨੇ ਉੱਥੋਂ ਇੱਕ ਰੂਲ ਬਣਾਇਆ ਹੋਇਆ ਸੀ ਕਿ ਹਰ ਕਿਸੇ ਦੇ ਘਰ ਦੇ ਵਿਚ ਇਕ ਸਕਿਓਰਿਟੀ ਕੈਮਰਾ ਲਗਾਇਆ ਜਾਵੇਗਾ। ਜਿਸ ਦੇ ਨਾਲ ਜੇ ਕ ਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਹ ਉਸਦੀ ਵਿੱਚ ਰਿਕਾਰਡ ਹੋ ਜਾਵੇ।
ਪਰ ਇਸ ਦਾ ਫਾਇਦਾ ਚੁੱਕਦੇ ਉਸੇ ਕੰਪਨੀ ਦੇ ਇਕ ਇੰ ਲਾ ਈ ਨੇ ਦੋ ਸੌ ਘਰਾਂ ਦੇ ਕੈਮਰੇ ਹੈਕ ਕਰ ਲਏ। ਇਸ ਤੋਂ ਬਾਅਦ ਜਲਦ ਹੀ ਉਸ ਕੰਪਨੀ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਉਸ ਕੰਪਨੀ ਨੇ ਉਸ ਆਦਮੀ ਨੂੰ ਕੰਪਨੀ ਵਿੱਚ ਬਾਹਰ ਕੱਢ ਦਿੱਤਾ ਤੇ ਉਸ ਦੇ ਖ਼ਿ ਲਾ ਫ਼ ਰਿਪੋਰਟ ਵੀ ਦਰਜ ਕਰਾ ਦਿੱਤੀ ਹੈ।
ਹੁਣ ਉਸ ਤੇ ਮੁ ਕੱ ਦ ਮਾ ਚੱਲ ਰਿਹਾ ਹੈ ਅਤੇ ਉਸ ਨੂੰ ਕੋਈ ਭਾਰੀ ਸ ਜ਼ਾ ਵੀ ਹੋ ਸਕਦੀ ਹੈ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲ ਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।