Home / ਦੇਸੀ ਨੁਸਖੇ / ਪੇਟ ਦੇ ਕੀੜੇ ਕਰੋ ਖਤਮ ਇਸ ਆਸਾਨ ਘਰੇਲੂ ਤਰੀਕੇ ਨਾਲ !

ਪੇਟ ਦੇ ਕੀੜੇ ਕਰੋ ਖਤਮ ਇਸ ਆਸਾਨ ਘਰੇਲੂ ਤਰੀਕੇ ਨਾਲ !

ਦੋਸਤੋ ਪੇਟ ਦੇ ਵਿੱਚ ਜੇਕਰ ਕੀੜੇ ਪੈਦਾ ਹੋ ਜਾਣ ਤਾਂ ਸੁਭਾ ਦੇ ਵਿੱਚ ਚਿੜਚਿੜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਦੇ ਵਿੱਚ ਕਮਜ਼ੋਰੀ ਵੀ ਲੱਗਦੀ ਹੈ।ਅਜਿਹੀ ਸਮੱਸਿਆ ਦੇ ਵਿੱਚ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਪੇਟ ਦੇ ਕੀੜੇ ਖਤਮ ਕਰਨ ਦੇ ਲਈ

ਇਹ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਚਮਚ ਅਜਵਾਈਨ ਲੈ ਲਵੋ।ਇਸ ਵਿੱਚ ਇੱਕ ਚੌਥਾਈ ਚੱਮਚ ਕਾਲਾ ਨਮਕ ਪਾ ਦੇਵੋ।ਦੋਹਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਰਾਤ ਸੌਣ ਤੋਂ ਪਹਿਲਾਂ ਇਸ

ਨੂੰ ਖਾ ਕੇ ਇੱਕ ਗਲਾਸ ਕੋਸਾ ਪਾਣੀ ਪੀ ਲੈਣਾ ਹੈ।ਇਸ ਤਰ੍ਹਾਂ ਰਾਤ ਨੂੰ ਤੁਹਾਡੇ ਪੇਟ ਦੇ ਵਿੱਚ ਉਹ ਕੀੜੇ ਮਰ ਜਾਣਗੇ ਅਤੇ ਸਵੇਰੇ ਤੁਹਾਡੇ ਮਲ ਵਿੱਚੋਂ ਬਾਹਰ ਨਿਕਲ ਜਾਣਗੇ।ਇਸ ਤਰ੍ਹਾਂ ਇਹ ਬਹੁਤ ਹੀ ਅਸਰਦਾਰ ਨੁਸਖਾ ਹੈ।ਜੇਕਰ ਤੁਸੀਂ ਬੱਚਿਆਂ ਨੂੰ ਇਹ ਨੁਸਖਾ

ਦੇਣਾ ਚਾਹੁੰਦੇ ਹੋ ਤਾਂ ਅੱਧਾ ਚੱਮਚ ਦੇ ਸਕਦੇ ਹੋ।ਸੋ ਦੋਸਤੋ ਜੇਕਰ ਤੁਸੀਂ ਵੀ ਪੇਟ ਦੇ ਵਿੱਚੋਂ ਕੀੜੇ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!