ਦੋਸਤੋ ਮਾਂ ਆਪਣੇ ਬੱਚੇ ਦੇ ਲਈ ਬਹੁਤ ਕੁੱਝ ਕਰ ਗੁਜ਼ਰਦੀ ਹੈ।ਜੇਕਰ ਬੱਚਾ ਕਿਸੇ ਮੁਸੀਬਤ ਵਿੱਚ ਹੋਵੇ ਤਾਂ ਉਸ ਦੀ ਮਾਂ ਉਸ ਨੂੰ ਜ਼ਰੂਰ ਬਚਾਉਂਦੀ ਹੈ।ਅਜਿਹੀਆਂ ਹੀ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ ਰਹਿੰਦੀਆਂ ਹਨ।ਜਿਸ ਵਿੱਚ ਮਾਂ ਦੀ ਮਮਤਾ
ਇੱਕ ਬੱਚੇ ਦੇ ਪ੍ਰਤੀ ਦੇਖੀ ਜਾ ਸਕਦੀ ਹੈ।ਇੱਕ ਵੀਡੀਓ ਦੇ ਵਿੱਚ ਤੇਂਦੂਆ ਨੇ ਬਾਂਦਰ ਮਾਂ ਅਤੇ ਉਸਦੇ ਛੋਟੇ ਬੱਚੇ ਉੱਤੇ ਹਮਲਾ ਕਰ ਦਿੱਤਾ ਹੈ।ਹਾਲਾਂਕਿ ਬਹੁਤ ਸਾਰੇ ਬਾਂਦਰਾਂ ਨੇ ਮਿਲ ਕੇ ਉਸ ਤੇਂਦੂਏ ਨੂੰ ਦੌੜਾ ਦਿੱਤਾ।ਪਰ ਇਸ ਚੱਕਰ ਵਿੱਚ ਉਸ ਮਾਂ ਦਾ ਛੋਟਾ ਬੱਚਾ ਦੁਨੀਆਂ ਨੂੰ
ਅਲਵਿਦਾ ਕਹਿ ਚੁੱਕਿਆ ਸੀ।ਇਸ ਸਦਮੇ ਨੂੰ ਉਸ ਦੀ ਮਾਂ ਬਰਦਾਸ਼ਤ ਨਹੀਂ ਕਰ ਸਕੀ ਅਤੇ ਇੱਕ ਹਫਤੇ ਤੱਕ ਉਸ ਮ੍ਰਿਤਕ ਬੱਚੇ ਨੂੰ ਚੁੱਕ ਕੇ ਇਧਰ-ਉਧਰ ਘੁੰਮਦੀ ਰਹੀ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਾਨਵਰਾਂ ਦੇ ਵਿੱਚ ਇਨਸਾਨੀਅਤ ਹੁੰਦੀ ਹੈ।
ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ।ਜਿਸ ਦੇ ਵਿੱਚ ਇੱਕ ਕੁੱਤੀ ਦੇ ਬੱਚੇ ਇੱਕ ਖੱਡ ਵਿੱਚ ਮੌਜੂਦ ਹਨ ਉਥੇ ਪਾਣੀ ਭਰਨਾ ਸ਼ੁਰੂ ਹੋ ਗਿਆ।ਇਹ ਦੇਖ ਕੇ ਤੁਰੰਤ ਉਥੇ ਕੁੱਤੀ ਪਹੁੰਚੀ ਤੇ ਇੱਕ ਇੱਕ ਕਰਕੇ ਉਸ ਨੇ ਆਪਣੇ ਕਤੂਰਿਆਂ ਨੂੰ ਸੁਰੱਖਿਅਤ
ਥਾਂ ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ।ਇਸ ਤਰ੍ਹਾਂ ਉਸ ਮਾਂ ਨੇ ਆਪਣੇ ਬੱਚਿਆਂ ਨੂੰ ਬਚਾ ਲਿਆ।ਇਹਨਾਂ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਜਾਨਵਰਾਂ ਦੇ ਵਿੱਚ ਵੀ ਇਨਸਾਨੀਅਤ ਹੁੰਦੀ ਹੈ।ਇਸ ਬਾਰੇ ਹੋਰ ਜਾਨਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ
ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।