Home / ਵਾਇਰਲ / ਪੰਜਾਬ ਦੇ ਇਹਨਾ ਇਲਾਕਿਆ ਚ ਦੁਬਾਰਾ ਵੋਟਾ ਪੈਣ ਦਾ ਹੋਇਆ ਵੱਡਾ ਐਲਾਨ !

ਪੰਜਾਬ ਦੇ ਇਹਨਾ ਇਲਾਕਿਆ ਚ ਦੁਬਾਰਾ ਵੋਟਾ ਪੈਣ ਦਾ ਹੋਇਆ ਵੱਡਾ ਐਲਾਨ !

ਦੋਸਤੋ ਪੰਜਾਬ ਦੇ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਸਨ ਅਤੇ ਇਸ ਦਾ ਨਤੀਜਾ 10 ਮਾਰਚ ਨੂੰ ਕੱਢਿਆ ਜਾਣਾ ਹੈ।ਇਸ ਦੇ ਚੱਲਦੇ ਹੁਣ ਹਰ ਸਿਆਸੀ ਪਾਰਟੀ ਨੂੰ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।ਕਾਂਗਰਸ ਪਾਰਟੀ ਦੇ

ਵੱਲੋਂ ਚਰਨਜੀਤ ਸਿੰਘ ਚੰਨੀ,ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ,ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਵੱਜੋਂ ਚੁਣਿਆ ਹੈ।ਜੇਕਰ ਇਹ ਤਿੰਨੋਂ ਉਮੀਦਵਾਰ ਆਪਣੇ ਆਪਣੇ ਹਲਕੇ ਦੇ ਵਿੱਚ ਸੀਟਾਂ ਜਿੱਤ ਲੈਂਦੇ ਹਨ ਤਾਂ ਇਹਨਾਂ ਨੂੰ ਆਪਣੀ

ਇੱਕ-ਇੱਕ ਛੱਡਣੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਖੇ ਅਤੇ ਬਾਕੀ ਦੇ ਉਮੀਦਵਾਰ ਭਦੌੜ,ਧੂਰੀ ਅਤੇ ਜਲਾਲਾਬਾਦ ਵਿਖੇ ਚੋਣਾਂ ਲਈ ਖੜ੍ਹੇ ਸਨ।ਜੇਕਰ ਇਹ ਤਿੰਨੋਂ ਉਮੀਦਵਾਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਮੁੱਖ

ਮੰਤਰੀ ਬਣਦੇ ਹਨ ਤਾਂ ਇਹ ਆਸ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਹਲਕਿਆਂ ਦੇ ਵਿੱਚ ਮੁੜ ਤੋਂ ਚੌਣਾਂ ਹੋ ਸਕਦੀਆਂ ਹਨ।ਚਮਕੌਰ ਸਾਹਿਬ,ਭਦੌੜ,ਧੁਰੀ ਅਤੇ ਜਲਾਲਾਬਾਦ ਵਿੱਚ ਮੁੜ ਤੋਂ ਚੋਣਾਂ ਹੋਣ ਦੀ ਸ਼ੰਕਾ ਦੱਸੀ ਜਾ ਰਹੀ ਹੈ।ਜੇਕਰ ਇਹ ਤਿੰਨੇ ਉਮੀਦਵਾਰ ਆਪਣੇ

ਆਪਣੇ ਹਲਕੇ ਵਿੱਚ ਮੁੱਖ ਮੰਤਰੀ ਬਣਦੇ ਹਨ ਤਾਂ ਇਹਨਾਂ ਨੂੰ ਆਪਣਾ ਇੱਕ-ਇੱਕ ਸੂਬਾ ਛੱਡਣਾ ਪਵੇਗਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!