Breaking News
Home / ਦੇਸੀ ਨੁਸਖੇ / ਸਿਰਫ ਇੱਕ ਚਮਚ ਹਲਦੀ ਸਾਰੇ ਸਫੈਦ ਵਾਲ ਕਾਲੇ ਜੜ ਤੋ !

ਸਿਰਫ ਇੱਕ ਚਮਚ ਹਲਦੀ ਸਾਰੇ ਸਫੈਦ ਵਾਲ ਕਾਲੇ ਜੜ ਤੋ !

ਦੋਸਤੋ ਸਫ਼ੇਦ ਵਾਲਾਂ ਦੀ ਸਮੱਸਿਆ ਅੱਜਕਲ੍ਹ ਬਹੁਤ ਸਾਰੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ।ਦੋਸਤੋ ਜੇਕਰ ਸਫੈਦ ਵਾਲਾਂ ਦੀ ਸਮੱਸਿਆ ਆ ਰਹੀ ਹੈ ਤਾਂ ਇਨ੍ਹਾਂ ਨੂੰ ਕਾਲਾ ਕਰਨ ਦੇ ਲਈ ਤੁਹਾਨੂੰ ਇੱਕ ਜਬਰਦਸਤ ਨੁਸਖਾ ਦੱਸਣ ਜਾ ਰਹੇ ਹਾਂ।

ਇਸ ਨੂੰ ਤਿਆਰ ਕਰਨ ਦੇ ਲਈ ਇੱਕ ਚੱਮਚ ਹਲਦੀ ਲੈ ਲਵੋ ਅਤੇ ਕੜਾਹੀ ਦੇ ਵਿੱਚ ਪਾ ਕੇ ਇਸਨੂੰ ਗਰਮ ਕਰਨਾ ਸ਼ੁਰੂ ਕਰ ਦੇਵੋ।ਜਦੋਂ ਇਹ ਕਾਲੇ ਰੰਗ ਦਾ ਹੋ ਜਾਵੇ ਤਾਂ ਇਸ ਵਿੱਚ ਇੱਕ ਚੱਮਚ ਦਾਲਚੀਨੀ ਦਾ ਪਾਊਡਰ ਪਾ ਕੇ ਗਰਮ ਕਰੋ।ਫਿਰ ਇਸ

ਵਿੱਚ ਨਾਰੀਅਲ ਦਾ ਤੇਲ ਮਿਕਸ ਕਰ ਦੇਵੋ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਬਹੁਤ ਹੀ ਫਾਇਦੇਮੰਦ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ। ਇਸਨੂੰ ਤੁਸੀਂ ਕਿਸੇ ਬਰਤਨ ਵਿੱਚ ਪਾ ਕੇ ਸਟੋਰ ਕਰ ਸਕਦੇ ਹੋ।ਰੂੰ ਦੀ ਸਹਾਇਤਾ ਦੇ ਨਾਲ

ਤੁਸੀਂ ਆਪਣੇ ਸਫ਼ੇਦ ਵਾਲਾਂ ਉੱਤੇ ਇਸ ਨੁਸਖੇ ਨੂੰ ਲਗਾ ਸਕਦੇ ਹੋ।ਜਦੋਂ ਇਹ ਸੁੱਕ ਜਾਵੇ ਤਾਂ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ।ਇਸ ਤਰ੍ਹਾਂ ਸਫ਼ੇਦ ਵਾਲਾਂ ਦੀ ਸਮਸਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ

ਜਰੂਰ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!