ਬੋਹੜ ਦੇ ਦਰੱਖਤ ਦੇ ਐਨੇ ਫਾਇਦੇ ਸੁਣਕੇ ਹੈਰਾਨ ਰਹਿ ਜਾਓਗੇ !

ਬੋਹੜ ਦਾ ਦਰੱਖਤ ਬਹੁਤ ਹੀ ਫਾਇਦੇਮੰਦ ਮੰਨਿਆ ਗਿ ਆ ਹੈ। ਬੋਹੜ ਦਾ ਦਰਖਤ ਬਹੁਤ ਲੰਬੇ ਸਮੇਂ ਤੱਕ ਹਰਿਆ-ਭਰਿਆ ਰਹਿ ਸਕਦਾ ਹੈ। ਬੋਹੜ ਦੀ ਜੜ੍ਹ ਟਹਾਣੀਆਂ ਪੱਤੇ ਅਤੇ ਛਲ ਨੂੰ ਦਵਾਈਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।ਅੱਜ ਅਸੀਂ ਬੋਹੜ ਦੇ ਕੁਝ ਫਾਇਦਿਆਂ ਦੇ ਬਾਰੇ ਵਿੱਚ ਗੱਲ ਕ ਰਾਂ ਗੇ। ਦੋਸਤੋ ਬੋਹੜ ਦਾ ਦਰਖਤ ਸਾਡੇ ਦੰਦਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ

ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਤੱਤ ਦੰਦਾਂ ਨੂੰ ਮ ਜ਼ ਬੂ ਤ ਕਰਨ ਵਿੱਚ ਸਹਾਇਤਾ ਕਰਦੇ ਹਨ।ਇਸ ਦੀ ਟਾਹਣੀ ਦੀ ਦਾਤਣ ਕਰਨ ਨਾਲ ਦੰਦ ਬਹੁਤ ਮਜ਼ਬੂਤ ਬਣੇ ਰਹਿੰਦੇ ਹਨ। ਬੋਹੜ ਸਰੀਰ ਦੀ ਪਾਚਨ ਸ਼ਕਤੀ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇ ਸ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਕਿ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦਾ ਕੰਮ

ਕਰਦੇ ਹਨ।ਬੋਹੜ ਦਾ ਦਰਖਤ ਸ਼ੂਗਰ ਦੇ ਮਰੀਜ਼ਾਂ ਦੇ ਲਈ ਵੀ ਬ ਹੁ ਤ ਫਾਇਦੇਮੰਦ ਹੁੰਦਾ ਹੈ।ਇਸ ਤੇ ਲੱਗਣ ਵਾਲੇ ਫਲ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।ਇਸ ਦੇ ਪੱਤਿਆਂ ਦੇ ਵਿੱਚੋਂ ਨਿਕਲਣ ਵਾਲਾ ਦੁੱਧ ਬਵਾਸੀਰ ਦੀ ਸਮੱਸਿਆ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਜੇਕਰ ਬ ਵਾ ਸੀ ਰ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਇਸ ਦੁੱਧ ਦਾ ਸੇਵਨ ਕਰੋ।

ਇਸ ਤਰ੍ਹਾਂ ਬੋਹੜ ਦਾ ਦਰਖਤ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰ ਦਾ ਹੈ।ਇਸਨੂੰ ਸ਼ਾਸਤਰਾਂ ਦੇ ਵਿੱਚ ਵੀ ਬਹੁਤ ਹੀ ਉੱਚਾ ਦਰਜਾ ਪ੍ਰਾਪਤ ਹੈ।ਇਸ ਤਰ੍ਹਾਂ ਇਹ ਬਹੁਤ ਹੀ ਗੁਣਕਾਰੀ ਪੌਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਵਿੱਚ ਇਹ ਚੀਜ ਮਿਲਾਕੇ ਲਗਾ ਲਓ ਸਵੇਰੇ ਨੂੰ ਚਿਹਰਾ ਹੋ ਜਾਵੇਗਾ ਚਮਕਦਾਰ ਦਾਗ ਧੱਭੇ ਖਤਮ !

ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱ ਖ ਦਾ ਹੈ। ਸਰਦੀਆਂ ਦੇ ਵਿੱਚ …

Leave a Reply

Your email address will not be published. Required fields are marked *