ਦੋਸਤੋ ਖਾਣੇ ਦਾ ਸਵਾਦ ਵਧਾਉਣ ਲਈ ਇਸ ਵਿੱਚ ਬਹੁਤ ਸਾਰੇ ਮਸਾਲੇ ਮਿਲਾਏ ਜਾਂਦੇ ਹਨ।ਦੋਸਤੋ ਹਿੰਗ ਬਹੁਤ ਸਾਰੇ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ।ਇਸ ਦੇ ਨਾਲ ਖਾਣੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ।ਦੋਸਤੋ ਹਿੰਗ ਨੂੰ ਬਣਾਉਣ ਦੇ ਲਈ ਬਹੁਤ ਸਾਰੀ
ਕਠਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ।ਹਿੰਗ ਦਾ ਪੌਦਾ ਚਾਰ ਸਾਲ ਬਾਅਦ ਪ੍ਰਡੋਕਸਨ ਕਰਨ ਦੇ ਲਈ ਤਿਆਰ ਹੁੰਦਾ ਹੈ।ਦੋਸਤੋ ਇਸ ਪੌਦੇ ਦੀਆਂ ਜੜ੍ਹਾਂ ਵਿੱਚੋਂ ਸਫ਼ੇਦ ਰੰਗ ਦਾ ਪਦਾਰਥ ਨਿਕਲਦਾ ਹੈ। ਇਸਨੂੰ ਹਿੰਗ ਦਾ ਕੱਚਾ ਮਾਲ ਕਿਹਾ ਜਾਂਦਾ ਹੈ।ਇਸਤੋਂ ਬਾਅਦ
ਹਿੰਗ ਦੇ ਕੱਚੇ ਮਾਲ ਨੂੰ ਫੈਕਟਰੀ ਵਿੱਚ ਲਿਜਾ ਕੇ ਇਸ ਵਿੱਚ ਚਾਵਲ ਦਾ ਆਟਾ ਮਿਲਾ ਲਿਆ ਜਾਂਦਾ ਹੈ।ਇਸ ਤਰ੍ਹਾਂ ਇਸ ਦਾ ਸਵਾਦ ਬਰਕਰਾਰ ਰਹਿੰਦਾ ਹੈ।ਇਸਤੋਂ ਬਾਅਦ ਮਿਸ਼ਰਣ ਨੂੰ ਸੁਕਾ ਕੇ ਪਾਊਡਰ ਤਿਆਰ ਕਰ ਲਿਆ ਜਾਂਦਾ ਹੈ। ਇਸ
ਤਰ੍ਹਾਂ ਖਾਣੇ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹਿੰਗ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।