Breaking News
Home / ਦੇਸੀ ਨੁਸਖੇ / ਇਸ ਤਰੀਕੇ ਨਾ ਕੰਟਰੋਲ ਹੋਵੇਗੀ ਤੁਹਾਡੀ ਡਾਈਬਿਟੀਜ !

ਇਸ ਤਰੀਕੇ ਨਾ ਕੰਟਰੋਲ ਹੋਵੇਗੀ ਤੁਹਾਡੀ ਡਾਈਬਿਟੀਜ !

ਦੋਸਤੋ ਸ਼ੁਗਰ ਦੀ ਸਮੱਸਿਆ ਅੱਜਕਲ੍ਹ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ ਵਿੱਚ ਇਨਸੂਲਿਨ ਦੀ ਮਾਤਰਾ ਵਧਣ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ।ਪਰ ਇਸਦੇ ਕਾਰਨ ਕਰਕੇ ਸਰੀਰ ਵਿੱਚ ਅਨੀਮੀਆ ਦੀ ਸਮਸਿਆ ਵੀ ਹੋ ਸਕਦੀ ਹੈ।

ਇਸ ਸਥਿਤੀ ਵਿੱਚ ਤੁਹਾਨੂੰ ਕੀ ਸੇਵਨ ਕਰਨਾ ਚਾਹੀਦਾ ਹੈ ਉਸ ਬਾਰੇ ਤੁਹਾਨੂੰ ਦੱਸਾਂਗੇ।ਦੋਸਤੋ ਸ਼ੂਗਰ ਦੌਰਾਨ ਅਨੀਮੀਆ ਤੋਂ ਬਚਣ ਦੇ ਲਈ ਸਾਨੂੰ ਹਰੀਆਂ ਸਬਜ਼ੀਆਂ,ਪਾਲਕ,ਬਾਥੂ, ਸਰੋਂ ਦਾ ਸਾਗ,ਪਤਾ ਗੌਭੀ ਆਦਿ ਅਜਿਹੀਆਂ ਚੀਜ਼ਾਂ ਦਾ ਸੇਵਨ

ਕਰਨਾ ਚਾਹੀਦਾ ਹੈ।ਇਸਦੇ ਨਾਲ ਨਾਲ ਚੁਕੰਦਰ,ਸੰਤਰਾ,ਸਟਾਰਬੇਰੀ,ਚੈਰੀ ਅਤੇ ਜਾਮੁਨ ਦਾ ਸੇਵਨ ਕਰਨਾ ਚਾਹੀਦਾ ਹੈ।ਇਸ ਨਾਲ ਸਰੀਰ ਵਿੱਚ ਖੂਨ ਦੀ ਘਾਟ ਪੂਰੀ ਹੁੰਦੀ ਹੈ ਅਤੇ ਸ਼ੂਗਰ ਤੋਂ ਵੀ ਬਚਿਆ ਜਾ ਸਕਦਾ ਹੈ।ਇਸ ਸਥਿਤੀ ਵਿੱਚ ਹਲਕੀ ਫੁਲਕੀ

ਐਕਸਰਸਾਈਜ਼ ਅਤੇ ਸੈਰ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਤੁਸੀਂ ਇਨ੍ਹਾਂ ਸਮਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!