Home / ਵਾਇਰਲ / ਜਲਦੀ ਚੱਕੋ ਫਾਇਦਾ ਹੁਣ ਸਿਰਫ ਐਨੇ ਰੁਪਏ ਚ ਸਸਤਾ ਮਿਲ ਰਿਹਾ ਗੈਸ ਸਿਲੰਡਰ !

ਜਲਦੀ ਚੱਕੋ ਫਾਇਦਾ ਹੁਣ ਸਿਰਫ ਐਨੇ ਰੁਪਏ ਚ ਸਸਤਾ ਮਿਲ ਰਿਹਾ ਗੈਸ ਸਿਲੰਡਰ !

ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਤੁਸੀਂ ਹੁਣ ਐਲ ਪੀ ਜੀ ਗੈਸ ਸਲੰਡਰ ਨੂੰ ਬਹੁਤ ਹੀ ਘੱਟ ਕੀਮਤ ਦੇ ਵਿੱਚ ਖਰੀਦ ਸਕਦੇ ਹੋ।ਦੋਸਤੋ ਜੇਕਰ ਤੁਸੀਂ ਵੀ ਨਵਾ ਕਨੈਕਸ਼ਨ ਜਾਂ ਫਿਰ ਨਵਾਂ ਗੈਸ ਸਿਲੰਡਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ

ਲਈ ਇਹ ਬਹੁਤ ਵਧੀਆ ਸਮਾਂ ਹੈ। ਹੁਣ ਭਾਰਤੀ ਤੇਲ ਕੰਪਨੀਆਂ ਨੇ ਐਲ ਪੀ ਜੀ ਕਪੋਜਿਟ ਗੈਸ ਸਿਲੰਡਰ ਦਾ ਨਿਰਮਾਣ ਕੀਤਾ ਹੈ।ਜੋ ਕਿ ਪਾਰਦਰਸ਼ੀ ਹਨ ਅਤੇ 10 ਕਿਲੋ ਗੈਸ ਪ੍ਰਦਾਨ ਕਰਦੇ ਹਨ।ਇਹ ਗੈਸ ਸਿਲੰਡਰ ਮਹਿਜ 633 ਰੁਪਏ ਦੇ ਵਿੱਚ ਤੁਹਾਨੂੰ

ਮਿਲ ਜਾਵੇਗਾ।ਇਹ ਗੈਸ ਸਿਲੰਡਰ ਛੋਟੇ ਪਰਿਵਾਰਾਂ ਦੇ ਲਈ ਕਾਫੀ ਜ਼ਿਆਦਾ ਲਾਭਕਾਰੀ ਸਾਬਤ ਹੋਵੇਗਾ।ਦੋਸਤੋ ਇਸ ਦੀ ਖਾਸ ਗੱਲ ਇਹ ਹੈ ਕਿ ਇਹ ਸਿਲੰਡਰ ਪਾਰਦਰਸ਼ੀ ਹਨ।ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਗੈਸ ਸਿਲੰਡਰ 28 ਸ਼ਹਿਰਾਂ ਦੇ ਵਿੱਚ

ਉਪਲਬਧ ਹੈ।ਇੰਡੀਅਨ ਆਇਲ ਕੰਪਨੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਨੂੰ ਹਰ ਜਗ੍ਹਾ ਤੇ ਉਪਲਬਧ ਕਰਵਾਇਆ ਜਾਵੇਗਾ।ਸੋ ਦੋਸਤੋ ਹੁਣ ਤੁਸੀਂ ਸਸਤੀ ਕੀਮਤ ਉਤੇ ਗੈਸ ਸਿਲੰਡਰ ਲੈ ਸਕਦੇ ਹੋ।ਇਸ ਵਾਰੇ ਹੋਰ ਜਾਣਕਾਰੀ ਲੈਣ ਦੇ ਲਈ

ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!