ਗਲ ਵਿੱਚ ਟਾਇਰ ਪਾਕੇ ਪਿੰਡ ਚ ਘੁੰਮ ਰਹੀਆ ਸੀ ਲੜਕੀਆ ਸੱਚ ਜਾਣ ਸਭ ਹੈਰਾਨ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਈ ਯੂਪੀ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਕਿ ਇੱਕ ਲੜਕੀ ਅਤੇ ਲੜਕਾ ਜਿਨ੍ਹਾਂ ਦੇ ਆਪਸ ਵਿਚ ਪ੍ਰੇਮ ਸੰਬੰਧ ਸਨ। ਉਹ ਹਾਲੇ ਨਵੇਂ ਨਵੇਂ ਜਵਾਨ ਹੋਏ ਸਨ ਜੋ ਕਿ ਇੱਕ

ਦੂਸਰੇ ਨੂੰ ਇੰਨਾ ਜ਼ਿਆਦਾ ਪਸੰਦ ਕਰਨ ਲੱਗ ਗਏ। ਕਿ ਉਹ ਆਪਣੇ ਘਰ ਵਾਲਿਆਂ ਨੂੰ ਦੱਸਣਾ ਚਾਹੁੰਦੇ ਸਨ। ਕਿ ਉਹ ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਦੇ ਹਨ। ਪਰ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਘਰਵਾਲੀ ਕਦੇ ਨਹੀਂ ਮੰਨਣਗੇ। ਜਿਣਸ ਦੇ ਡਰ ਤੋਂ ਉਨ੍ਹਾਂ ਨੇ ਘਰੋਂ ਭੱਜਣ

ਬਾਰੇ ਸੋਚਿਆ ਅਤੇ ਉਹ ਫਿਰ ਘਰੋਂ ਭੱਜ ਜਾਂਦੇ ਹਨ। ਅਤੇ ਗੁਜਰਾਤ ਜਾ ਕੇ ਰਹਿਣ ਲੱਗ ਜਾਂਦੇ ਹਨ। ਪਰ ਕੁਝ ਸਮੇਂ ਬਾਅਦ ਜ਼ਮੀਨ ੳੁਨ੍ਹਾਂ ਲੱਗਦਾ ਹੈ। ਕਿ ਗੱਲ ਠੰਢੀ ਹੋ ਗਈ ਹੈ ਅਤੇ ਹੁਣ ਉਹ ਪਿੰਡ ਵਾਪਸ ਜਾ ਸਕਦੇ ਹਨ ਤਾਂ ਉਹ ਪਿੰਡ ਵਾਪਸ ਚਲੇ ਜਾਂਦੇ ਹਨ। ਇਸ

ਤੂੰ ਬਾਅਦ ਪਿੰਡ ਵਾਲੇ ਉਨ੍ਹਾਂ ਨੂੰ ਮਿਲਦੇ ਹਨ। ਅਤੇ ਉਨ੍ਹਾਂ ਨੂੰ ਬੰਨ੍ਹ ਕੇ ਉਨ੍ਹਾਂ ਦੇ ਗਲੇ ਵਿੱਚ ਟਾਇਰ ਪਾ ਕੇ ਪੂਰੇ ਪਿੰਡ ਦੇ ਵਿਚ ਕੰਮ ਹੁੰਦੇ ਹਨ। ਕਿਉਂਕਿ ਉਨ੍ਹਾਂ ਨੇ ਆਪਣੇ ਘਰਵਾਲਿਆਂ ਦਾ ਮੂੰਹ ਕਾਲਾ ਕੀਤਾ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ

ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *