80 ਸਾਲ ਦੀ ਉਮਰ ਤੱਕ ਵਾਲ ਕਾਲੇ ਕਰਨ ਦਾ ਲਾਭਦਾਇਕ ਤਰੀਕਾ !

ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਦੇ ਵਾਲ ਹਲਕੀ ਉਮਰ ਦੇ ਵਿੱ ਚ ਹੀ ਸਫ਼ੇਦ ਹੋਣੇ ਸ਼ੁਰੂ ਹੋ ਰਹੇ ਹਨ।ਜੋ ਕਿ ਬਹੁਤ ਹੀ ਗੰਭੀਰ ਸਮੱਸਿਆ ਹੈ।ਵਾਲਾਂ ਨੂੰ ਮਜ਼ਬੂਤ ਅਤੇ ਕਾਲੇ ਬਣਾਉਣ ਦੇ ਲਈ ਇਸ ਨੂੰ ਕੈਰੋਟਿਨ ਪ੍ਰੋਟੀਨ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ।ਅੱਜ ਕੱਲ੍ਹ ਲੋਕ ਕੈਮੀਕਲ ਪ੍ਰੋਡਕਸ ਦਾ ਇਸਤੇਮਾਲ ਵਾਲਾ ਤੇ ਕ ਰ ਦੇ ਹਨ, ਜਿਹਨਾਂ ਨਾਲ ਵਾਲਾਂ ਦੀ ਮਜ਼ਬੂਤੀ ਖਤਮ ਹੋ ਜਾਂਦੀ ਹੈ ਅਤੇ ਵਾਲ

ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ।ਇਸ ਤੋਂ ਇਲਾਵਾ ਮਨੁੱਖ ਪੋ ਸ ਟਿ ਕ ਆਹਾਰ ਨੂੰ ਛੱਡ ਕੇ ਤਲੀਆਂ ਹੋਇਆ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ।ਜਿਸਦੇ ਨਾਲ ਵਾਲਾ ਤੇ ਕਾਫੀ ਭਿਆਨਕ ਅਸਰ ਹੁੰਦਾ ਹੈ।ਦੋਸਤੋ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲਾ ਰੱਖਣ ਦੇ ਲਈ ਦ ਹੀਂ ਦਾ ਇਸਤੇਮਾਲ ਕਾਫੀ ਲਾਭਦਾਇਕ ਹੁੰਦਾ ਹੈ।ਨਹਾਉਣ ਤੋਂ 5 ਮਿੰਟ ਪਹਿਲਾਂ ਆਪਣੇ ਵਾਲਾਂ ਤੇ ਸ਼ੁੱਧ ਦਹੀਂ ਨੂੰ ਲਗਾ ਕੇ ਮਸਾਜ

ਕਰੋ।ਦਹੀਂ ਵਾਲਾ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਹ ਵਾ ਲਾਂ ਨੂੰ ਮਜ਼ਬੂਤ ਕਰਦਾ ਹੈ।ਇਸ ਤੋਂ ਇਲਾਵਾ ਵਾਲਾਂ ਤੇ ਸਰੋਂ ਦੇ ਤੇਲ ਦੀ ਮਸਾਜ ਰੋਜ਼ਾਨਾ ਕਰਨੀ ਜ਼ਰੂਰੀ ਹੈ। ਇਸ ਦੇ ਨਾਲ ਵਾਲਾਂ ਨੂੰ ਪ੍ਰੋਟੀਨ ਮਿਲਦਾ ਹੈ ਅਤੇ ਵਾਲ ਕਾਲੇ ਰਹਿੰਦੇ ਹਨ।ਹਮੇਸ਼ਾ ਹੀ ਪੋ ਸ਼ ਟਿ ਕ ਆਹਾਰ ਜਿਵੇਂ ਸੋਇਆਬੀਨ ਦਾਲਾਂ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।ਤਲੀਆਂ ਹੋਈਆਂ ਚੀਜ਼ਾਂ

ਦਾ ਇਸਤੇਮਾਲ ਲੋੜ ਤੋਂ ਵਧ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਸ਼ੁੱ ਧ ਆਵਲੇ ਤੇਲ ਦੀ ਮਸਾਜ ਵਾਲਾ ਤੇ ਜ਼ਰੂਰ ਕਰੋ। ਆਂਵਲਾ ਵਾਲਾਂ ਨੂੰ ਮਜ਼ਬੂਤ ਅਤੇ ਕਾਲਾ ਬਣਾਉਣ ਵਿੱਚ ਮਦਦ ਕਰਦਾ ਹੈ।ਇਸ ਤੋਂ ਇਲਾਵਾ ਵਿਅਕਤੀ ਨੂੰ ਹਮੇਸ਼ਾ ਤਣਾਅ ਮੁਕਤ ਰਹਿਣਾ ਚਾ ਹੀ ਦਾ ਹੈ। ਤਣਾਓ ਵਿੱਚ ਰਹਿਣ ਕਾਰਨ ਵੀ ਵਾਲ ਜਲਦੀ ਹੀ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ।

ਇਸ ਲਈ ਦੋਸਤੋ ਜੇਕਰ ਤੁਸੀਂ ਵੀ ਆਪਣੇ ਸਫ਼ੇਦ ਵਾਲਾਂ ਨੂੰ ਕੁ ਦ ਰ ਤੀ ਤੌਰ ਤੇ ਕਾਲ਼ਾ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਤੇ ਜ਼ਰੂਰ ਧਿਆਨ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਸਿਰਫ 1 ਘੰਟਾ ਲਗਾਉਣਾ ਪਵੇਗਾ ਵਾਲਾ ਦੀ ਹਰ ਪੇ੍ਸਾਨੀ ਤੋ ਛੁਟਕਾਰਾ !

ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ …

Leave a Reply

Your email address will not be published. Required fields are marked *