Home / ਵਾਇਰਲ / ਰੀਨਾ ਰਾਏ ਬਾਰੇ ਹੋਇਆ ਨਵਾ ਖੁਲਾਸਾ ਦੇਖੋ ਕੀ ਕਰ ਰਹੀ ਆ !

ਰੀਨਾ ਰਾਏ ਬਾਰੇ ਹੋਇਆ ਨਵਾ ਖੁਲਾਸਾ ਦੇਖੋ ਕੀ ਕਰ ਰਹੀ ਆ !

ਦੀਪ ਸਿੱਧੂ ਦੀ ਮੌਤ ਤੋਂ ਬਾਅਦ ਹਰ ਇੱਕ ਪੰਜਾਬੀ ਦੇ ਮਨ ਵਿੱਚ ਦੁੱਖ ਦੀ ਲਹਿਰ ਛਾਈ ਹੋਈ ਹੈ।ਉਥੇ ਹੀ ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਦੀ ਗਰਲਫ੍ਰੈਂਡ ਨੂੰ ਇਸ ਵੇਲੇ ਕੋਈ ਵੀ ਦੁੱਖ ਨਹੀਂ ਹੈ।ਉਹ ਬਿਨਾਂ ਕੋਈ ਬਿਆਨ ਦਿੱਤੇ ਅਮਰੀਕਾ ਚਲੀ ਗਈ ਹੈ ਅਤੇ

ਗੱਡੀਆਂ ਦੇ ਵਿੱਚ ਘੁੰਮ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਦੀਪ ਸਿੰਘ ਦੇ ਨਾਲ ਹਾਦਸਾ ਵਾਪਰਨ ਸਮੇਂ ਰੀਨਾ ਰਾਏ ਵੀ ਉਸ ਦੇ ਨਾਲ ਸੀ।ਪਰ ਫਿਰ ਵੀ ਰੀਨਾ ਰਾਏ ਵੱਲੋਂ ਕੋਈ ਵੀ ਸੱਚਾਈ ਨਹੀਂ ਦੱਸੀ ਗਈ ਅਤੇ ਚੁੱਪ ਚਾਪ ਉਹ ਅਮਰੀਕਾ ਚਲੀ ਗਈ। ਇਸ ਤੋਂ ਇਹ

ਸਾਫ਼ ਹੁੰਦਾ ਹੈ ਕਿ ਰੀਨਾ ਰਾਏ ਨੂੰ ਪੂਰੀ ਸੱਚਾਈ ਪਤਾ ਹੈ ਅਤੇ ਦੀਪ ਸਿਧੂ ਦੀ ਮੌਤ ਕੋਈ ਹਾਦਸਾ ਨਹੀਂ ਬਲਕਿ ਸੋਚਾਂ-ਸਮਝਾਂ ਕਤਲ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!