Home / ਦੇਸੀ ਨੁਸਖੇ / ਬਸ ਇਹ ਚੀਜ ਲਗਾਲੋ ਨਾ ਛਾਹੀਆ ਨਾ ਝੁਰੜੀਆ ਨਾ ਦਾਗ ਧੱਭੇ ਚਿਹਰਾ ਨਿਖਰੇਗਾ !

ਬਸ ਇਹ ਚੀਜ ਲਗਾਲੋ ਨਾ ਛਾਹੀਆ ਨਾ ਝੁਰੜੀਆ ਨਾ ਦਾਗ ਧੱਭੇ ਚਿਹਰਾ ਨਿਖਰੇਗਾ !

ਦੋਸਤੋ ਜੇਕਰ ਅਸੀਂ ਸਮੇਂ-ਸਮੇਂ ਤੇ ਆਪਣੇ ਚਿਹਰੇ ਦੀ ਦੇਖਭਾਲ ਕਰਦੇ ਰਹਿੰਦੇ ਹਾਂ ਤਾਂ ਸਾਡੇ ਚਿਹਰੇ ਤੇ ਬਹੁਤ ਹੀ ਵਧੀਆ ਗਲੋ ਬਣਿਆ ਰਹਿੰਦਾ ਹੈ।ਦੋਸਤੋ ਜੇਕਰ ਅਸੀ ਆਪਣੇ ਚਿਹਰੇ ਦੀ ਦੇਖਭਾਲ ਨਹੀਂ ਕਰਦੇ ਤਾਂ ਚਿਹਰੇ ਉੱਤੇ ਧੂੜ ਮਿੱਟੀ ਜੰਮਣੀ ਸ਼ੁਰੂ ਹੋ ਜਾਂਦੀ ਹੈ।

ਅਜਿਹੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਅਸੀਂ ਇੱਕ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਵੇਸਣ ਲੈ ਲਵਾਂਗੇ ਅਤੇ ਉਸ ਵਿੱਚ ਇੱਕ ਚੱਮਚ ਖੰਡ ਮਿਕਸ ਕਰ ਦਿਆਂਗੇ।ਹੁਣ ਪੱਕਿਆ ਹੋਇਆ ਅੱਧਾ ਟਮਾਟਰ ਲੈ ਲਵਾਂਗੇ।

ਇਸ ਟਮਾਟਰ ਦੇ ਟੁਕੜੇ ਨੂੰ ਅਸੀਂ ਵੇਸਣ ਵਾਲੇ ਮਿਸ਼ਰਣ ਦੇ ਵਿੱਚ ਪਾ ਕੇ ਆਪਣੇ ਚਿਹਰੇ ਤੇ ਹਲਕੀ ਹਲਕੀ ਮਸਾਜ ਕਰਾਂਗੇ।ਅਸੀਂ ਉਸ ਸਮੇਂ ਤੱਕ ਮਸਾਜ ਕਰਨੀ ਹੈ ਜਦੋਂ ਤੱਕ ਕਿ ਟਮਾਟਰ ਦਾ ਟੁੱਕੜਾ ਖਤਮ ਨਹੀਂ ਹੋ ਜਾਂਦਾ। ਜਦੋਂ ਤੁਹਾਡੀ ਮਸਾਜ ਪੂਰੀ ਹੋ ਜਾਵੇ ਤਾਂ ਤੁਸੀਂ ਇਸ

ਨੂੰ ਆਪਣੇ ਚਿਹਰੇ ਤੇ ਸੁਕਾ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾਂ ਹੈ ਅਤੇ ਫਿਰ ਤੁਸੀਂ ਐਲੋਵੇਰਾ ਜੈੱਲ ਆਪਣੇ ਚਿਹਰੇ ਤੇ ਲਗਾ ਲੈਣੀ ਹੈ।ਜੇਕਰ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਇਸ ਤਰੀਕੇ ਦੇ ਨਾਲ ਆਪਣੇ ਚਿਹਰੇ ਦੀ

ਦੇਖਭਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਬਹੁਤ ਵਧੀਆ ਨਿਖਾਰ ਬਣਿਆ ਰਹੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!